ਮਲਿਕਾ ਵਿਕਟੋਰੀਆ ਬਰਤਾਨਵੀ ਸਲਤਨਤ ਦੀ ਮਲਿਕਾ ਸੀ। ਮਲਿਕਾ ਵਿਕਟੋਰੀਆ ਦਿਨ ਸੋਮਵਾਰ 24 ਮਈ 1819 ਨੂੰ ਸੁਬ੍ਹਾ ਸਵਾ ਚਾਰ ਬਜੇ ਕੇਨਸਿੰਗਟਨ ਮਹਿਲ, ਲੰਦਨ ਵਿੱਚ ਪੈਦਾ ਹੋਈ। 20 ਜੂਨ 1837 ਨੂੰ 18 ਸਾਲ 28 ਦਿਨ ਦੀ ਉਮਰ ਵਿੱਚ ਬਰਤਾਨਵੀ ਸਲਤਨਤ ਦੀ ਮਲਿਕਾ ਬਣੀ ਅਤੇ ਉਮਰ ਭਰ ਮਲਿਕਾ ਰਹੀ। 10 ਫ਼ਰਵਰੀ 1840 ਨੂੰ ਸ਼ਹਿਜ਼ਾਦਾ ਅਲਬਰਟ ਨਾਲ ਸ਼ਾਦੀ ਦੇ ਰਿਸ਼ਤੇ ਵਿੱਚ ਜੁੜ ਗਈ। 14 ਦਸੰਬਰ 1861 ਨੂੰ ਪ੍ਰਿੰਸ ਅਲਬਰਟ ਮੁਹਰਕਾ ਤਾਪ ਦਾ ਸ਼ਿਕਾਰ ਹੋ ਗਿਆ। ਇਸ ਦੇ ਬਾਦ ਮਲਿਕਾ ਨੇ ਚਾਲੀ ਸਾਲ ਉਦਾਸ ਤਨਹਾ ਗੁਜ਼ਾਰੇ। ਮਲਿਕਾ ਦਾ ਕੁੱਲ ਸੱਤਾ ਦਾ ਦੌਰ 63 ਸਾਲ 7 ਮਹੀਨੇ 3 ਦਿਨ ਹੈ, ਇਸ ਲਿਹਾਜ਼ ਉਹ ਸਭ ਤੋਂ ਜ਼ਿਆਦਾ ਦੇਰ ਤੱਕ ਸੱਤਾ ਵਿੱਚ ਰਹਿਣ ਵਾਲੀ ਬਰਤਾਨਵੀ ਹੁਕਮਰਾਨ ਸੀ।
ਵਿਸ਼ੇਸ਼ ਤੱਥ ਵਿਕਟੋਰੀਆ, ਸ਼ਾਸਨ ਕਾਲ ...
ਵਿਕਟੋਰੀਆ |
---|
 ਹੀਰੇ ਵਾਲਾ ਤਾਜ ਪਹਿਨੀਂ ਮਲਿਕਾ ਵਿਕਟੋਰੀਆ ਫੋਟੋ, 1882 |
ਸ਼ਾਸਨ ਕਾਲ | 20 ਜੂਨ 1837 – 22 ਜਨਵਰੀ 1901 |
---|
ਬਰਤਾਨੀਆ | 28 ਜੂਨ 1838 |
---|
ਪੂਰਵ-ਅਧਿਕਾਰੀ | ਵਿਲੀਅਮ |
---|
ਵਾਰਸ | ਐਡਵਰਡ VII |
---|
ਪ੍ਰਧਾਨ ਮੰਤਰੀ | ਮਲਿਕਾ ਵਿਕਟੋਰੀਆ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ |
---|
|
ਸ਼ਾਸਨ ਕਾਲ | 1 ਮਈ 1876 – 22 ਜਨਵਰੀ 1901 |
---|
ਇਮਪੀਰੀਅਲ ਦਰਬਾਰ | 1 ਜਨਵਰੀ 1877 |
---|
ਵਾਰਸ | ਐਡਵਰਡ VII |
---|
ਵਾਇਸਰਾਏ | ਭਾਰਤ ਦੇ ਵਾਇਸਰਾਏ' |
---|
ਜਨਮ | (1819-05-24)24 ਮਈ 1819 ਕੇਨਸਿੰਗਟਨ ਮਹਿਲ, ਲੰਦਨ |
---|
ਮੌਤ | 22 ਜਨਵਰੀ 1901(1901-01-22) (ਉਮਰ 81) Osborne House, Isle of Wight |
---|
ਦਫ਼ਨ | 4 ਫਰਵਰੀ 1901
Frogmore, Windsor |
---|
ਜੀਵਨ-ਸਾਥੀ | Albert of Saxe-Coburg and Gotha |
---|
ਔਲਾਦ Detail | - Victoria, Princess Royal, German Empress
- Edward VII
- Princess Alice, Grand Duchess of Hesse
- Alfred, Duke of Saxe-Coburg and Gotha
- Helena, Princess Christian of Schleswig-Holstein
- Princess Louise, Duchess of Argyll
- Prince Arthur, Duke of Connaught
- Prince Leopold, Duke of Albany
- Beatrice, Princess Henry of Battenberg
|
---|
|
ਪਿਤਾ | Prince Edward, Duke of Kent and Strathearn |
---|
ਮਾਤਾ | Princess Victoria of Saxe-Coburg-Saalfeld |
---|
ਦਸਤਖਤ |  |
---|
ਬੰਦ ਕਰੋ