ਮਹਾਨ ਤਾਕਤ
From Wikipedia, the free encyclopedia
Remove ads
ਮਹਾਨ ਤਾਕਤ ਇੱਕ ਅਜਿਹਾ ਸਿਰਮੌਰ ਰਾਜ ਹੁੰਦਾ ਹੈ ਜੋ ਸੰਸਾਰ ਪੱਧਰ ਉੱਤੇ ਆਪਣਾ ਰਸੂਖ਼ ਭਾਵ ਅਸਰ ਪਾਉਣ ਦੀ ਸਮਰੱਥਾ ਰੱਖਦਾ ਮੰਨਿਆ ਜਾਂਦਾ ਹੈ। ਆਮ ਲੱਛਣਾਂ ਵਜੋਂ ਅਜਿਹੀਆਂ ਤਾਕਤਾਂ ਕੋਲ਼ ਫ਼ੌਜੀ ਅਤੇ ਮਾਲੀ ਤਾਕਤ ਹੁੰਦੀ ਹੈ ਅਤੇ ਸਫ਼ਾਰਤੀ ਅਤੇ ਨਰਮ ਤਾਕਤ ਦਾ ਅਸਰ ਵੀ ਜਿਸ ਸਦਕਾ ਛੋਟੀਆਂ ਤਾਕਤਾਂ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇਹਨਾਂ ਤਾਕਤਾਂ ਦੀ ਸਲਾਹ ਲੈਂਣ ਲਈ ਮਜਬੂਰ ਹੋ ਜਾਂਦੀਆਂ ਹਨ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads