ਮਹਿੰਦਰ ਸਿੰਘ ਜੋਸ਼ੀ
From Wikipedia, the free encyclopedia
Remove ads
ਮਹਿੰਦਰ ਸਿੰਘ ਜੋਸ਼ੀ (10 ਅਕਤੂਬਰ 1919 - ਅਗਸਤ 2009) ਪੰਜਾਬੀ ਦਾ ਉਘਾ ਕਹਾਣੀਕਾਰ ਅਤੇ ਲੇਖਕ ਸੀ। ਭਾਸ਼ਾ ਵਿਭਾਗ, ਪੰਜਾਬ ਵੱਲੋਂ 1986 ਵਿੱਚ ਉਸ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ ਸੀ। [1]
ਜੋਸ਼ੀ ਦਾ ਜਨਮ 10 ਅਕਤੂਬਰ, 1919 ਨੂੰ ਉਸ ਸਮੇਂ ਦੀ ਬਹਾਵਲਪੁਰ ਰਿਆਸਤ (ਪਾਕਿਸਤਾਨ) ਵਿਚ ਚੱਲ ਬੋਦਲਾ ਵਿਖੇ ਸ. ਹਾਕਮ ਸਿੰਘ ਦੇ ਘਰ ਹੋਇਆ ਸੀ। ਉਸ ਨੇ ਐਮਏ ਅਤੇ ਐੱਲਐੱਲਬੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਹ ਦਿੱਲੀ ਹਾਈਕੋਰਟ ਦੇ ਜੱਜ ਦੀ ਪਦਵੀ ਤੋਂ ਰਿਟਾਇਰ ਹੋਇਆ ਸੀ।
Remove ads
ਰਚਨਾਵਾਂ
- ਅਗਿਆਨ ਵਰਦਾਨ ਨਹੀਂ (1966)
- ਕਿਰਨਾਂ ਦੀ ਰਾਖ (1966)
- ਤੋਟਾਂ ਤੇ ਤ੍ਰਿਪਤੀਆਂ (1960)
- ਤਾਰਿਆਂ ਦੇ ਪੈਰ-ਚਿੰਨ੍ਹ (1971)
- ਦਿਲ ਤੋਂ ਦੂਰ
- ਪ੍ਰੀਤਾਂ ਦੇ ਪ੍ਰਛਾਵੇਂ
- ਬਰਫ਼ ਦੇ ਦਾਗ਼ ਤੇ ਹੋਰ ਕਹਾਣੀਆਂ
- ਮੋੜ ਤੋਂ ਪਾਰ
- ਮੇਰੇ ਪੱਤੇ ਮੇਰੀ ਖੇਡ
- ਸਹੁੰ ਮੈਨੂੰ ਆਪਣੀ ਤੇ ਹੋਰ ਕਹਾਣੀਆਂ
- ਅੱਡੀ ਦਾ ਦਰਦ
- 'ਉੱਤੇ ਸ਼ਾਮ ਬੀਤਦੀ ਗਈ
- ਫੂਸ ਦੀ ਅੱਗ
- ਦਰੋਪਦੀ ਦਾ ਦੋਸ਼
- ਮੇਰੇ ਪੱਤੇ ਮੇਰੀ ਖੇਡ (ਸਵੈਜੀਵਨੀ)
- ਤਾਰਿਆਂ ਦੇ ਪੈਰ ਚਿਤਰ (ਨਾਵਲ)
ਹਵਾਲੇ
Wikiwand - on
Seamless Wikipedia browsing. On steroids.
Remove ads