ਮਾਂਗਨਸ ਕਾਸਨ

From Wikipedia, the free encyclopedia

ਮਾਂਗਨਸ ਕਾਸਨ
Remove ads

ਸਵੈੱਨ ਮਾਂਗਨਸ ਅਨ ਕਾਸਨ (ਨਾਰਵੇਈ: Sven Magnus Øen Carlsen, ਨਾਰਵੇਈ ਉਚਾਰਨ: [sʋɛn ˈmɑŋnʉs øːn ˈkɑːɭsn̩]; 30 ਨਵੰਬਰ 1990 ਦਾ ਜਨਮ) ਇੱਕ ਨਾਰਵੇਈ ਸ਼ਤਰੰਜ ਗ੍ਰੈਂਡਮਾਸਟਰ, ਵਿੱਸ਼੍ਵ ਦਾ ਪਹਿਲੇ ਦਰਜੇ ਦਾ ਖਿਡਾਰੀ ਅਤੇ ਰਵਾਇਤੀ, ਤੇਜ਼ ਅਤੇ ਤੁਰੰਤ ਸ਼ਤਰੰਜ ਵਿੱਚ ਵਿੱਸ਼੍ਵ ਦਾ ਜੇਤੂ ਹੈ। ਇਹਦੀ ਸਿਖਰੀ ਦਰਜੇਦਾਰੀ 2872 ਜੋ ਇਤਿਹਾਸ ਵਿੱਚ ਸਭ ਤੋਂ ਉੱਚੀ ਹੈ।

ਵਿਸ਼ੇਸ਼ ਤੱਥ ਮਾਂਗਨਸ ਕਾਸਨ Magnus Carlsen, ਪੂਰਾ ਨਾਮ ...
Remove ads

ਬਾਹਰਲੇ ਜੋੜ

Loading related searches...

Wikiwand - on

Seamless Wikipedia browsing. On steroids.

Remove ads