ਮਾਂਡਵੀ ਨਦੀ
From Wikipedia, the free encyclopedia
Remove ads
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (July 2015) |

ਮਾਂਡਵੀ ਨਦੀ / ਮਹਾਦੇਈ ਨਦੀ , (en:Mandovi, pronounced [maːɳɖ(ɔ)wĩː]), ਭਾਰਤ ਦੇ ਗੋਆ ਰਾਜ ਦੀ ਜੀਵਨ ਰੇਖਾ ਵਜੋਂ ਜਾਣੀ ਜਾਂਦੀ ਹੈ। ਇਸਦੀ 77 ਕਿਲੋਮੀਟਰ ਲੰਬਾਈ ਕਰਨਾਟਕਾ ਰਾਜ, ਜਿਥੋਂ ਇਹ ਨਿਕਲਦੀ ਹੈ, ਵਿੱਚ ਪੇੰਦੀ ਹੈ ਅਤੇ 52 ਕਿਲੋਮੀਟਰ ਲੰਬਾਈ ਗੋਆ ਵਿੱਚ ਹੈ। ਇਹ ਨਦੀ ਕਰਨਾਟਕਾ ਦੇ ਬੈਲਗੋਮ ਜਿਲੇ ਵਿੱਚ ਪੈਦੀ ਭੀਮਗੜ੍ਹਜੰਗਲੀ ਜੀਵ ਰੱਖ ਕੋਲੋਂ 30 ਝਰਨਿਆਂ ਦੇ ਸੁਮੇਲ ਤੋਂ ਬਣਦੀ ਹੈ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads