ਮਾਇਆਵਤੀ

From Wikipedia, the free encyclopedia

ਮਾਇਆਵਤੀ
Remove ads

ਮਾਇਆਵਤੀ (ਜਨਮ: 15 ਜਨਵਰੀ, 1956, ਮਾਇਆਵਤੀ ਪ੍ਰਭੂ ਦਾਸ) ਭਾਰਤ ਦੀ ਇੱਕ ਰਾਜਨੀਤੀਵਾਨ ਔਰਤ ਹੈ। ਉਹ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਰਾਸ਼ਟਰੀ ਪ੍ਰਧਾਨ ਹੈ ਅਤੇ ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਰਹਿ ਚੁੱਕੀ ਹੈ। 2007 ਦੀਆਂ ਵਿਧਾਨਸਭਾ ਚੋਣਾਂ ਵਿੱਚ ਉਸ ਦੀ ਬਹੁਜਨ ਸਮਾਜ ਪਾਰਟੀ ਨੇ ਰਾਜ ਵਿੱਚ ਪੂਰਾ ਬਹੁਮਤ ਪ੍ਰਾਪਤ ਕੀਤਾ ਅਤੇ ਉਹ ਪੰਜ ਸਾਲ ਲਈ ਮੁੱਖਮੰਤਰੀ ਬਣੀ।

ਵਿਸ਼ੇਸ਼ ਤੱਥ ਮਾਇਆਵਤੀ, ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ...
Remove ads
Loading related searches...

Wikiwand - on

Seamless Wikipedia browsing. On steroids.

Remove ads