ਮੀਕੇਲਾਂਜਲੋ

ਇਟਾਲਿਯਨ ਮੂਰਤੀਕਾਰ, ਪੇਂਟਰ, ਕਵੀ , ਆਰਕੀਟੈਕਟ From Wikipedia, the free encyclopedia

ਮੀਕੇਲਾਂਜਲੋ
Remove ads

ਮੀਕੇਲਾਂਜਲੋ (6 ਮਾਰਚ 1475 - 18 ਫਰਵਰੀ 1564) ਇੱਕ ਇਟਾਲੀਅਨ ਚਿੱਤਰਕਾਰ, ਕਵੀ, ਵਸਤੂਕਾਰ, ਇੰਜੀਨੀਅਰ ਅਤੇ ਮੂਰਤੀਕਾਰ ਸੀ। ੳਸਨੇ ਪੁਨਰਜਾਗਰਣ ਕਾਲ ਦੌਰਾਨ ਪੱਛਮੀ ਕਲਾ ੳਤੇ ਗਹਿਰਾ ਅਸਰ ਪਾਇਆ। ਅੰਤਮ ਨਿਆਂ ਨਾਮਕ ਚਿੱਤਰ ਉਸਦੇ ਵੀਹ ਸਾਲਾਂ ਦੀ ਮਿਹਨਤ ਦਾ ਨਤੀਜਾ ਸੀ। ਮਨੁੱਖ ਦਾ ਪਤਨ ਉਸਦੀ ਇੱਕ ਹੋਰ ਕਿਰਤ ਹੈ।

ਵਿਸ਼ੇਸ਼ ਤੱਥ ਮੀਕੇਲਾਂਜਲੋ, ਜਨਮ ...
Remove ads

ਜ਼ਿੰਦਗੀ

Thumb
The Madonna of the Stairs (1490–92), Michelangelo's earliest known work

ਮੁਢਲੀ ਜ਼ਿੰਦਗੀ, 1475–88

ਮਾਇਕਲ ਏਂਜਲੋ ਦਾ ਜਨਮ 6 ਮਾਰਚ 1475 ਨੂੰ[1] ਇਟਲੀ ਵਿੱਚ ਫਲੋਰੇਂਸ ਦੇ ਕੋਲ ਹੋਇਆ ਸੀ। ਉਸ ਦੇ ਪਿਤਾ ਕਾਸਤੇਲ ਕਾਪ੍ਰੇਸੇ ਪਿੰਡ ਦੇ ਪ੍ਰਮੁੱਖ ਨਿਆਂ-ਅਧਿਕਾਰੀ ਸਨ। ਉਹ ਚਾਹੁੰਦੇ ਸਨ ਕਿ ਉਹਨਾਂ ਦਾ ਮੁੰਡਾ ਪੜ੍ਹ ਲਿਖਕੇ ਬੁੱਧੀਜੀਵੀ ਬਣੇ ਲੇਕਿਨ ਮਾਇਕਲ ਨੇ ਘਿਰਲਾਂਦਾਇਯੋ ਦੀ ਤਿੰਨ ਸਾਲ ਤੱਕ ਸ਼ਾਗਿਰਦੀ ਕਰ ਮੂਰਤੀਆਂ ਬਣਾਉਣਾ ਸ਼ੁਰੂ ਕੀਤਾ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads