ਵਲਾਦੀਮੀਰ ਮਾਇਕੋਵਸਕੀ
From Wikipedia, the free encyclopedia
Remove ads
ਵਲਾਦੀਮੀਰ ਵਲਾਦੀਮੀਰੋਵਿੱਚ ਮਾਇਕੋਵਸਕੀ (ਰੂਸੀ: Влади́мир Влади́мирович Маяко́вский) (19 ਜੁਲਾਈ 1893 – 14 ਅਪਰੈਲ 1930) ਰੂਸੀ ਅਤੇ ਸੋਵੀਅਤ ਕਵੀ, ਨਾਟਕਕਾਰ, ਕਲਾਕਾਰ ਅਤੇ ਰੰਗਮੰਚ ਅਤੇ ਫਿਲਮ ਅਦਾਕਾਰ ਸੀ।[1] ਉਹ ਸ਼ੁਰੂ-20ਵੀਂ ਸਦੀ ਦੇ ਰੂਸੀ ਭਵਿੱਖਵਾਦ ਦੇ ਮੋਹਰੀ ਪ੍ਰਤਿਨਿਧਾਂ ਵਿੱਚੋਂ ਸੀ।

ਸ਼ੁਰੂਆਤੀ ਜ਼ਿੰਦਗੀ ਦੀ
ਉਸ ਦਾ ਜਨਮ ਬਾਗਦਤੀ, ਕੁਤੈਸੀ ਗਵਰਨੇਟ, ਰੂਸੀ ਸਾਮਰਾਜ (ਹੁਣ ਜਾਰਜੀਆ ਵਿੱਚ) ਤੀਜੇ ਅਤੇ ਅਖੀਰਲੇ ਬੱਚੇ ਵਜੋਂ ਹੋਇਆ ਸੀ। ਉਸ ਦਾ ਪਿਤਾ ਉਥੇ ਇੱਕ ਜੰਗਲ ਰੇਂਜਰ ਦੇ ਤੌਰ ਤੇ ਕੰਮ ਕਰਦਾ ਸੀ। ਉਸ ਦਾ ਪਿਤਾ, ਯੂਕਰੇਨੀ ਕਸਾਕ ਖ਼ਾਨਦਾਨੀ ਵਿੱਚੋਂ ਸੀ,[2] ਅਤੇ ਉਸ ਦੀ ਮਾਤਾ ਕਿਊਬਾਈ ਕਸਾਕ ਮੂਲ ਦੀ ਸੀ।
ਹਵਾਲੇ
Wikiwand - on
Seamless Wikipedia browsing. On steroids.
Remove ads