ਮਾਰਕ ਰੁੱਟ

From Wikipedia, the free encyclopedia

ਮਾਰਕ ਰੁੱਟ
Remove ads

ਮਾਰਕ ਰੁੱਟ (ਡੱਚ: Mark Rutte, ਜਨਮ 14 ਫਰਵਰੀ 1967) ਇੱਕ ਡੱਚ ਸਿਆਸਤਦਾਨ ਹੈ ਜੋ 14 ਅਕਤੂਬਰ 2010 ਤੋਂ ਨੀਦਰਲੈਂਡ ਦਾ ਪ੍ਰਧਾਨ ਮੰਤਰੀ ਹੈ ਅਤੇ 29 ਜੂਨ 2006 ਤੋਂ ਵੀ.ਵੀ.ਡੀ. ਨਾਂ ਦੀ ਸਿਆਸੀ ਪਾਰਟੀ ਦਾ ਲੀਡਰ ਹੈ।

ਵਿਸ਼ੇਸ਼ ਤੱਥ ਮਾਰਕ ਰੁੱਟ, ਨੀਦਰਲੈਂਡ ਦਾ ਪ੍ਰਧਾਨ ਮੰਤਰੀ ...

ਰੁੱਟ ਨੇ ਪਹਿਲਾਂ 22 ਜੁਲਾਈ 2002 ਤੋਂ 17 ਜੂਨ 2004 ਤੱਕ ਸਮਾਜਿਕ ਮਾਮਲਿਆਂ ਅਤੇ ਰੋਜ਼ਗਾਰ ਲਈ ਅੰਡਰਸੈਕਰੇਟਰੀ ਵਜੋਂ ਕੰਮ ਕੀਤਾ ਅਤੇ 17 ਜੂਨ 2004 ਤੋਂ 27 ਜੂਨ 2006 ਤਕ ਉਸਨੇ ਸਿੱਖਿਆ, ਸੱਭਿਆਚਾਰ ਅਤੇ ਵਿਗਿਆਨ ਲਈ ਅੰਡਰਸੈਕਰੇਟਰੀ ਵਜੋਂ ਕੰਮ ਕੀਤਾ। ਇਸਦੇ ਬਾਅਦ ਜਦੋਂ ਉਹ ਜੂਜ਼ੀਸ ਵੈਨ ਆਰਟਸਨ ਦੀ ਥਾਂ ਨਵਾਂ ਵੀਵੀਡੀ ਨੇਤਾ ਬਣਿਆ ਸੀ।[1][2]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads