ਮਾਰਕ ਹਾਨਾ

From Wikipedia, the free encyclopedia

ਮਾਰਕ ਹਾਨਾ
Remove ads

ਮਾਰਕ ਹਾਨਾ (24 ਸਤੰਬਰ 1837-15 ਫਰਵਰੀ 1904) ਓਹੀਓ ਤੋਂ ਇੱਕ ਰਿਪਬਲਿਕਨ ਸੰਯੁਕਤ ਰਾਜ ਅਮਰੀਕਾ ਸੀਨੇਟਰ, ਵਿਲੀਅਮ ਮੈਕਕਿਨਲੇ ਰਾਸ਼ਟਰਪਤੀ ਦੇ ਦੋਸਤ ਅਤੇ ਰਾਜਨੀਤਕ ਪ੍ਰਬੰਧਕ ਸੀ। ਹਾਨਾ ਨੇ ਇੱਕ ਬਿਜਨਸਮੈਨ ਵਜੋਂ ਤਕੜੀ ਕਮਾਈ ਕੀਤੀ ਸੀ, ਅਤੇ 1896 ਅਤੇ 1900 ਵਿੱਚ ਮੈਕਕਿਨਲੇ ਦੇ ਰਾਸ਼ਟਰਪਤੀ ਪਦ ਦੀ ਮਹਿੰਮ ਦਾ ਪਰਬੰਧ ਕਰਨ ਲਈ ਆਪਣੇ ਪੈਸੇ ਅਤੇ ਵਪਾਰਕ ਕੁਸ਼ਲਤਾ ਦਾ ਇਸਤੇਮਾਲ ਕੀਤਾ ਸੀ।

ਵਿਸ਼ੇਸ਼ ਤੱਥ ਮਾਰਕ ਹਾਨਾ, ਓਹੀਓ ਤੋਂ ਸੰਯੁਕਤ ਰਾਜ ਸੈਨੇਟਰ ...
Remove ads
Loading related searches...

Wikiwand - on

Seamless Wikipedia browsing. On steroids.

Remove ads