ਮਾਰਗਰੈੱਟ ਬਰਕ ਵਾਈਟ
From Wikipedia, the free encyclopedia
Remove ads
ਮਾਰਗਰੇਟ ਬਰਕ ਵ੍ਹਾਈਟ (/ˌbɜːrkˈhwaɪt/; 14 ਜੂਨ 1904 – 27 ਅਗਸਤ 1971) ਇੱਕ ਅਮਰੀਕੀ ਫੋਟੋਗ੍ਰਾਫਰ ਅਤੇ ਦਸਤਾਵੇਜ਼ੀ ਫੋਟੋਗਰਾਫਰ ਸੀ। ਉਹ ਪਹਿਲੀ ਵਿਦੇਸ਼ੀ ਫੋਟੋਗ੍ਰਾਫਰ ਸੀ ਜਿਸ ਨੂੰ ਸੋਵੀਅਤ ਉਦਯੋਗ ਦੀ ਤਸਵੀਰ ਲੈਣ ਲਈ ਆਗਿਆ ਸੀ, ਪਹਿਲੀ ਔਰਤ ਜੰਗ ਖੇਤਰ ਦੀ ਪੱਤਰਕਾਰ ਸੀ (ਅਤੇ ਪਹਿਲੀ ਔਰਤ ਸੀ ਜਿਸ ਨੂੰ ਲੜਾਈ ਜ਼ੋਨ ਵਿੱਚ ਕੰਮ ਕਰਨ ਦੀ ਆਗਿਆ ਸੀ) ਅਤੇ ਹੈਨਰੀ ਲਿਊਸ ਦੇ ਲਾਈਫ ਲਈ ਕੰਮ ਕਰਨ ਵਾਲੀ ਪਹਿਲੀ ਔਰਤ ਫੋਟੋਗਰਾਫਰ ਸੀ ਅਤੇ ਉਸ ਦੀ ਲਈ ਤਸਵੀਰ ਫ੍ਰੰਟ ਕਵਰ ਤੇ ਛਪਦੀ ਸੀ।[1] ਪਾਰਕਿਨਸਨ ਬਿਮਾਰੀ ਨਾਲ ਪਹਿਲੇ ਲੱਛਣ ਵਿਕਸਤ ਹੋਣ ਦੇ ਲਗਪਗ ਅਠਾਰਾਂ ਸਾਲ ਬਾਅਦ ਉਹਦੀ ਮੌਤ ਹੋ ਗਈ।
Remove ads
ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਹੋਈ ਹਿੰਸਾ ਰਿਕਾਰਡ ਕਰਨਾ
ਮਾਰਗਰੈੱਟ ਬਰਕ ਵਾਈਟ ਨੂੰ,ਭਾਰਤ ਅਤੇ ਪਾਕਿਸਤਾਨ ਵਿੱਚ ਬਰਾਬਰ ਪ੍ਰਸਿਧੀ ਹਾਸਲ ਹੈ। ਉਸਨੇ ਪ੍ਰਮੁੱਖ ਭਾਰਤੀ ਅਤੇ ਪਾਕਿਸਤਾਨੀ ਸਿਆਸਤਦਾਨਾਂ ਦੀਆਂ ਵੱਖ ਵੱਖ ਸਮੇਂ ਇਤਿਹਾਸਕ ਤਸਵੀਰਾਂ ਲਈਆਂ ਸਨ। ਉਸਨੂੰ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਹੋਈ ਹਿੰਸਾ ਦੀਆਂ ਦਸਤਾਵੇਜ਼ੀ ਕਿਸਮ ਦੀਆਂ ਤਸਵੀਰਾਂ ਦੇ ਯੋਗਦਾਨ ਲਈ ਵੀ ਯਾਦ ਕੀਤਾ ਜਾਂਦਾ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads