ਮਾਰਸੇਈ

ਫ਼ਰਾਂਸ ਦਾ ਸ਼ਹਿਰ From Wikipedia, the free encyclopedia

Remove ads

43°17′47″N 5°22′12″E

ਵਿਸ਼ੇਸ਼ ਤੱਥ ਪ੍ਰਸ਼ਾਸਨ, ਅੰਕੜੇ ...
Remove ads

ਮਾਰਸੇਈ (/mɑːrˈs/; ਫ਼ਰਾਂਸੀਸੀ: [maʁ.sɛj] ( ਸੁਣੋ), ਸਥਾਨਕ: [mɑχˈsɛjə]; ਓਕਸੀਤਾਈ: [Marselha] Error: {{Lang}}: text has italic markup (help) [maʀˈsejɔ, maʀˈsijɔ]), ਪੁਰਾਤਨ ਸਮਿਆਂ ਵਿੱਚ ਮਾਸਾਲੀਆ, ਮਸਾਲੀਆ ਜਾਂ ਮਸੀਲੀਆ (ਯੂਨਾਨੀ: Μασσαλία ਜਾਂ Μασσαλία ਤੋਂ),[2] (ਸ਼ਾਇਦ ਕਿਸੇ ਉਦੋਂ ਦੀ ਲਿਗੂਰੀ ਸਬੰਧਤ ਬੋਲੀ ਤੋਂ ਅਪਣਾਇਆ ਗਿਆ)[3] ਪੈਰਿਸ ਮਗਰੋਂ ਫ਼ਰਾਂਸ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ 240.62 ਵਰਗ ਕਿ.ਮੀ. ਰਕਬੇ ਉੱਤੇ ਪ੍ਰਸ਼ਾਸਕੀ ਹੱਦਾਂ ਵਿੱਚ ਅਬਾਦੀ 853,000 ਹੈ। ਇਹਦਾ ਸ਼ਹਿਰੀ ਅਤੇ ਮਹਾਂਨਗਰੀ ਇਲਾਕਾ ਸ਼ਹਿਰੀ ਹੱਦਾਂ ਤੋਂ ਬਾਹਰ ਤੱਕ ਫੈਲਿਆ ਹੋਇਆ ਹੈ, ਜਿਹਦੀ ਅਬਾਦੀ ਲਗਭਗ 16 ਲੱਖ ਹੈ।[1][4][5] ਇਹ ਫ਼ਰਾਂਸ ਦਾ ਭੂ-ਮੱਧ ਸਾਗਰ ਦੇ ਤਟ ਉੱਤੇ ਵਸਿਆ ਸਭ ਤੋਂ ਵੱਡਾ ਸ਼ਹਿਰ ਅਤੇ ਸਭ ਤੋਂ ਵੱਡੀ ਵਪਾਰਕ ਬੰਦਰਗਾਹ ਹੈ। ਇਹ ਪ੍ਰੋਵਾਂਸ-ਆਲਪ-ਅਸਮਾਨੀ ਤਟ ਖੇਤਰ ਦੀ ਰਾਜਧਾਨੀ ਅਤੇ ਬੂਸ਼-ਡੂ-ਰੋਨ ਵਿਭਾਗ ਦੀ ਵੀ ਰਾਜਧਾਨੀ ਹੈ। ਇੱਥੋਂ ਦੇ ਵਸਨੀਕਾਂ ਨੂੰ ਫ਼ਰਾਂਸੀਸੀ ਵਿੱਚ ਮਾਰਸੇਈਏ ਅਤੇ ਓਕਸੀਤਾਈ ਭਾਸ਼ਾ ਵਿੱਚ ਮਾਰਸੇਲੇਸ ਆਖਿਆ ਜਾਂਦਾ ਹੈ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads