ਮਾਲੇਰਕੋਟਲਾ
ਪੰਜਾਬ, ਭਾਰਤ ਦਾ ਸ਼ਹਿਰ From Wikipedia, the free encyclopedia
Remove ads
ਮਲੇਰਕੋਟਲਾ ਪੰਜਾਬ ਦਾ ਇੱਕ ਸ਼ਹਿਰ ਹੈ। ਇਸਨੂੰ ਸਾਲ 2021 ਦੀ ਈਦ ਮੌਕੇ ਪੰਜਾਬ ਸਰਕਾਰ ਨੇ ਮਲੇਰਕੋਟਲਾ ਨੂੰ ਸੰਗਰੂਰ ਨਾਲੋਂ ਵੱਖ ਕਰਕੇ ਇੱਕ ਸੁਤੰਤਰ ਜ਼ਿਲ੍ਹਾ ਬਣਾ ਦਿੱਤਾ। ਇਹ ਮਸ਼ਹੂਰ ਅਦਾਕਾਰ ਸਈਦ ਜਾਫ਼ਰੀ ਦਾ ਜਨਮ ਅਸਥਾਨ ਹੈ।
Remove ads
ਜਿਕਰਯੋਗ ਵਸਨੀਕ
- ਮਲੇਰਕੋਟਲਾ ਦਾ ਇਫ਼ਤਿਖਾਰ ਅਲੀ ਖਾਂ (ਮਲੇਰਕੋਟਲਾ ਦਾ ਆਖਰੀ ਨਵਾਬ)
- ਅਨਸ ਰਾਸ਼ਿਦ (ਭਾਰਤੀ ਟੈਲੀਵਿਜ਼ਨ ਅਦਾਕਾਰ)
- ਇਰਸ਼ਾਦ ਕਾਮਿਲ (ਭਾਰਤੀ ਗੀਤਕਾਰ ਅਤੇ ਕਵੀ)
- ਮੁਹੰਮਦ ਨਾਜ਼ਿਮ (ਭਾਰਤੀ ਟੈਲੀਵਿਜ਼ਨ ਅਦਾਕਾਰ)
- ਰਜ਼ੀਆ ਸੁਲਤਾਨਾ (ਸਿਆਸਤਦਾਨ) (ਭਾਰਤੀ ਸਿਆਸਤਦਾਨ)
- ਸਈਦ ਜਾਫਰੀ (ਭਾਰਤੀ ਅਭਿਨੇਤਾ)
- ਮਲੇਰਕੋਟਲਾ ਦਾ ਅਹਿਮਦ ਅਲੀ ਖਾਨ (ਮਲੇਰਕੋਟਲਾ ਨਵਾਬ)
- ਜ਼ੀਨਤ ਬੇਗਮ (ਪਾਕਿਸਤਾਨੀ ਗਾਇਕਾ)
- ਬੌਬੀ ਜਿੰਦਲ (ਅਮਰੀਕਨ ਸਿਆਸਤਦਾਨ)(ਲੂਸੀਆਨਾ ਦਾ 55ਵਾਂ ਗਵਰਨਰ)
- ਮੁਹੰਮਦ ਸਾਜਿਦ ਢੋਟ (ਭਾਰਤੀ ਫੁੱਟਬਾਲਰ)
Remove ads
ਗੈਲਰੀ
- ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ
- ਮੁਬਾਰਕ ਮੰਜਿਲ ਪੈਲੇਸ
- ਕਿਲ੍ਹਾ
- ਰੇਲਵੇ ਸਟਰਸ਼ਨ
- ਈਦਗਾਹ
Wikiwand - on
Seamless Wikipedia browsing. On steroids.
Remove ads