ਮਾਸਟਰ ਹਰੀ ਸਿੰਘ
From Wikipedia, the free encyclopedia
Remove ads
ਮਾਸਟਰ ਹਰੀ ਸਿੰਘ ਧੂਤ (1902 - 1997) ਸੁਤੰਤਰਤਾ ਸੈਨਾਨੀ, ਕਿਸਾਨ ਆਗੂ ਅਤੇ ਸੰਸਦ ਮੈਂਬਰ ਸਨ। ਉਹ ਸੀ ਪੀ ਆਈ ਦੀ ਰਾਸ਼ਟਰੀ ਕੌਂਸਲ ਦੇ ਮੈਂਬਰ ਸਨ। ਉਹ ਖੇਤ ਮਜ਼ਦੂਰ ਸਭਾ ਦੇ ਬਾਨੀ ਲੀਡਰਾਂ ਵਿਚੋਂ ਮੋਹਰੀ ਆਗੂ ਸਨ। [1]।[2] ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਮੈਂਬਰ ਕਾਮਰੇਡ ਰਘਬੀਰ ਸਿੰਘ ਧੂਤ ਉਨ੍ਹਾਂ ਦੇ ਸਪੁੱਤਰ ਸਨ।[3]
![]() |
ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Remove ads
ਰਚਨਾਵਾਂ
ਹਵਾਲੇ
Wikiwand - on
Seamless Wikipedia browsing. On steroids.
Remove ads