ਮਿਆ ਮਾਲਕੋਵਾ
ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ From Wikipedia, the free encyclopedia
Remove ads
ਮਿਆ ਮਾਲਕੋਵਾ (ਜਨਮ 1 ਜੁਲਾਈ, 1992) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।[2]
Remove ads
ਕੈਰੀਅਰ
ਮਾਲਕੋਵਾ ਨੂੰ ਪੌਰਨੋਗ੍ਰਾਫਿਕ ਫ਼ਿਲਮ ਉਦਯੋਗ ਨਾਲ ਪੌਰਨ ਅਦਾਕਾਰਾ ਨਤਾਸ਼ਾ ਮਾਲਕੋਵਾ ਨੇ ਪਰਿਚਿਤ ਕਰਵਾਇਆ ਸੀ, ਜੋ ਇਸਦੇ ਅਨੁਸਾਰ ਸੈਕੇਂਡ ਗਰੇਡ ਦੇ ਬਾਅਦ ਇਸਦੀ ਸਭ ਤੋਂ ਵਧੀਆ ਦੋਸਤ ਨਤਾਸ਼ਾ ਸੀ।[3]
ਮਾਲਾਕੋਵਾ ਦਸੰਬਰ 2012 ਵਿੱਚ, "ਟਵਿਸਟਿਸ ਟ੍ਰੀਟ ਆਫ਼ ਦ ਮੰਥ"[4] ਅਤੇ 2013 "ਟਵਿਸਟਿਸ ਟ੍ਰੀਟ ਆਫ਼ ਦ ਮੰਥ" ਸੀ। ਇਸਦੇ ਜ਼ਿਆਦਾ ਰੂਸੀ. ਬੋਲਣ ਕਰਕੇ ਇਸਨੇ ਮਿਆ ਮਾਲਕੋਵਾ ਨਾਂ ਚੁਣਿਆ। ਇਹ ਸੋਚਦੀ ਹੈ ਕਿ ਇਸਦਾ ਨਾਂ ਯੂਰੋਪੀਅਨ ਸੁਪਰ ਮਾਡਲ ਤੋਂ ਜ਼ਿਆਦਾ ਆਕਰਸ਼ਕ ਹੈ।
ਨਿੱਜੀ ਜ਼ਿੰਦਗੀ
ਮਲਕੋਵਾ ਫ੍ਰੈਂਚ-ਕਨੇਡੀਅਨ, ਜਰਮਨ, ਆਈਰਿਸ਼ ਅਤੇ ਦੂਜੇ ਮੂਲ ਹੈ। ਮਾਲਕੋਵਾ ਦਾ ਇੱਕ ਭਰਾ ਹੈ ਜੋ ਖ਼ੁਦ ਪੌਰਨ ਉਦਯੋਗ ਵਿੱਚ ਕੰਮ ਕਰਦਾ ਹੈ ਜਿਸਦਾ ਸਟੇਜੀ ਨਾਂ ਜਸਟਿਨ ਹੰਟ ਹੈ।
20 ਜੁਲਾਈ, 2014 ਵਿੱਚ, ਮਿਆ ਮਾਲਕੋਵਾ ਦਾ ਵਿਆਹ ਪੌਰਨਸਟਾਰ ਡੈਨੀ ਮਾਉਂਟੇਨ ਹੋਇਆ, ਜਿਸਨੇ ਇਹਨਾਂ ਦਾ ਵਿਆਹ ਟਵਿੱਟਰ ਉੱਪਰ ਪਾਇਆ।[5]
ਅਵਾਰਡ ਅਤੇ ਨਾਮਜ਼ਦਗੀ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads