ਮੀਗੇਲ ਦੇ ਸਿਰਵਾਂਤਿਸ

From Wikipedia, the free encyclopedia

ਮੀਗੇਲ ਦੇ ਸਿਰਵਾਂਤਿਸ
Remove ads

ਮਿਗੈਲ ਦੇ ਸਰਵਾਂਤੇਸ ਸਾਵੇਦਰਾ (ਸਪੇਨੀ: Miguel de Cervantes Saavedra; 29 ਸਤੰਬਰ 1547 – 22 ਅਪਰੈਲ 1616) ਇੱਕ ਸਪੇਨੀ ਨਾਵਲਕਾਰ, ਕਵੀ ਅਤੇ ਨਾਟਕਕਾਰ ਸੀ। ਇਸ ਦੀ ਸ਼ਾਹਕਾਰ ਰਚਨਾ, ਡਾਨ ਕੁਇਗਜੋਟ, ਨੂੰ ਪਹਿਲਾ ਆਧੁਨਿਕ ਯੂਰਪੀ ਨਾਵਲ ਮੰਨਿਆ ਜਾਂਦਾ ਹੈ। ਇਸ ਦਾ ਸਪੇਨੀ ਭਾਸ਼ਾ ਉੱਤੇ ਇੰਨਾ ਪ੍ਰਭਾਵ ਹੈ ਕਿ ਇਸ ਭਾਸ਼ਾ ਨੂੰ ਸਰਵਾਂਤੇਸ ਦੀ ਭਾਸ਼ਾ ਕਿਹਾ ਜਾਂਦਾ ਹੈ। ਇਸਨੂੰ ਹਾਜਰ-ਜਵਾਬੀ ਦਾ ਸਹਿਜ਼ਾਦਾ ਕਿਹਾ ਜਾਂਦਾ ਹੈ।

ਵਿਸ਼ੇਸ਼ ਤੱਥ ਮਿਗੈਲ ਦੇ ਸਰਵਾਂਤੇਸ, ਜਨਮ ...

ਸੰਖੇਪ ਕਹਾਣੀ: ਡਾਨ ਕੋਇਅਤੇ ਅਧਖੜ ਉਮਰ ਦਾ ਸਾਊ ਵਿਅਕਤੀ ਹੈ ਜੋ ਸੇਟਰਲ ਸਪੈਨ ਦੇ ਲਾਅ ਮਨਚਾ ਖੇਤਰ ਦਾ ਰਹਿਣ ਵਾਲਾ ਹੈ ਕਿਤਾਬਾਂ ਵਿੱਚ ਪ੍ਰ੍ੜੇ ਘੋਰਸਵਾਰੀ ਦੀ ਸੂਰਵੀਰਤਾ ਤੋਂ ਤੰਗ ਆ ਕੇ ਆਪਣਾ ਭਲਾ ਤੇ ਕਿਰਪਾਨ ਚੱਕ ਕੇ ਗਰੀਬ ਮਜਲੂਮਾ ਦੀ ਬਦਮਾਸ਼ਾਂ ਤੋਂ ਰਖਿਆ ਕਰਨ ਦਾ ਫੈਸਲਾ ਕਰ ਲਿਆ ਪ੍ਰਤੂੰ ਪਹਿਲੀ ਮਹਿਮ ਅਸਫਲ ਹੋ ਗਈ ਫਿਰ ਮਹਿਮ ਤੇ ਸੰਚੋ ਪਨਾਜ਼ ਨੂੰ ਆਪਣਾ ਇਮਾਨਦਾਰ ਮੁਨਸਿਫ ਮੁਕਰਰ ਕਰਕੇ ਚਲ ਪਿਆ |ਸੰਚੋ ਨੂੰ ਉਸ ਦੀ ਸੇਵਾ ਬਦਲੇ ਇੱਕ ਟਾਪੂ ਦਾ ਮਾਲਦਾਰ ਗਵਰਨਰ ਰਖਣ ਦਾ ਫੈਸਲਾ ਲਿਆ |

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads