ਮਿਜ਼ੋਰਮ ਯੂਨੀਵਰਸਿਟੀ

From Wikipedia, the free encyclopedia

ਮਿਜ਼ੋਰਮ ਯੂਨੀਵਰਸਿਟੀ
Remove ads

ਮਿਜ਼ੋਰਮ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੁਆਰਾ ਮਾਨਤਾ-ਪ੍ਰਾਪਤ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ 2 ਜੁਲਾਈ 2001 ਨੂੰ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤੀ ਗਈ ਸੀ।[1] ਭਾਰਤ ਦੇ ਰਾਸ਼ਟਰਪਤੀ ਇਸ ਯੂਨੀਵਰਸਿਟੀ ਦੇ ਵਿਜ਼ਟਰ ਹਨ।[2] ਇਹ ਯੂਨੀਵਰਸਿਟੀ ਭਾਰਤੀ ਰਾਜ ਮਿਜ਼ੋਰਮ ਦੀ ਰਾਜਧਾਨੀ ਆਈਜ਼ੋਲ ਵਿਖੇ ਸਥਾਪਿਤ ਹੈ।

Thumb
ਮਿਜ਼ੋਰਮ ਯੂਨੀਵਰਸਿਟੀ ਦਾ ਬਾਹਰੀ ਦ੍ਰਿਸ਼
ਵਿਸ਼ੇਸ਼ ਤੱਥ ਮਾਟੋ, ਕਿਸਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads