ਮਿਜ਼ੋ ਭਾਸ਼ਾ

From Wikipedia, the free encyclopedia

Remove ads

ਮਿਜ਼ੋ ਭਾਸ਼ਾ ਮਿਜ਼ੋਰਮ ਦੀ ਪ੍ਰਮੁੱਖ ਭਾਸ਼ਾ ਹੈ। ਮਿਜ਼ੋਰਮ ਨੂੰ 1954 ਤੱਕ 'ਲੁਸ਼ਾਈ ਪਾਰਵਤੀ ਜ਼ਿਲ੍ਹੇ, ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਮਿਜ਼ੋਰਮ ਦੇ ਇਲਾਵਾ ਇਹ ਭਾਸ਼ਾ ਮਨੀਪੁਰ, ਤ੍ਰਿਪੁਰਾ, ਚਿੱਤਾਗੋੰਗ ਹਿਲ ਤੇ ਚਿੰਨ੍ਹ ਪ੍ਰਦੇਸ਼ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ। 'ਮਿਜ਼ੋ' ਅੱਖਰ ਦਾ ਅਰਥ ਹੈ "ਉੱਚੀ ਭੂਮੀ ਦੇ ਵਾਸੀ" ਹੈ। (ਮਿ = "ਲੋਕ", ਜ਼ੋ = "ਉੱਚੀ ਭੂਮੀ")/\. ਮਿਜ਼ੋ ਭਾਸ਼ਾ ਨੂੰ "ਲੁਸ਼ਾਈ ਭਾਸ਼ਾ"[2] ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।[3]

ਵਿਸ਼ੇਸ਼ ਤੱਥ ਮਿਜ਼ੋ, ਜੱਦੀ ਬੁਲਾਰੇ ...
Remove ads

ਇਤਿਹਾਸ

ਮਿਜ਼ੋ ਭਾਸ਼ਾ, ਤਿੱਬਤੀ=ਬਰਮਨ ਦੀ ਕੁਕੀ-ਚੀਨ ਸ਼ਾਖਾ ਦੇ ਅੰਦਰਵਰਤੀ ਆਂਦੀ ਹੈ। ਮਿਜ਼ੋ ਦੇ ਕਈ ਵਰਗ ਬੋਲੀਆਂ ਵਿੱਚ ਮਿਜ਼ੋ (ਲੁਸ਼ੇਈ) ਸਬਤੋਂ ਜਿਆਦਾ ਪ੍ਰਚਲਿਤ ਸੀ।

ਲਿਖਤ ਸ਼ੈਲੀ

ਇਸਾਈ ਧਰਮ ਪ੍ਰਚਾਰਕਾਂ[4] ਨੇ ਮਿਜ਼ੋ ਭਾਸ਼ਾ ਨੂੰ ਲਿਖਣ ਲਈ ਰੋਮਨ ਲਿਪੀ ਤੇ ਅਧਾਰਤ ਇੱਕ ਲਿਪੀ ਵਿਕਸਤ ਕਿੱਤੀ। ਮਿਜ਼ੋ ਭਾਸ਼ਾ ਨੂੰ ਲਿਖਣ ਲਈ 25 ਅੱਖਰਾਂ ਦੀ ਵਰਤੋ ਹੁੰਦੀ ਹੈ:

ਹੋਰ ਜਾਣਕਾਰੀ ਅੱਖਰ, ਨਾਮ ...
ਹੋਰ ਜਾਣਕਾਰੀ ਅੱਖਰ, ਨਾਮ ...
Remove ads

ਇਕੱਲੇ ਸਵਰ

[5]

ਹੋਰ ਜਾਣਕਾਰੀ ਮੂਹਰਾ, ਮੱਧਵਰਤੀ ...

ਸੰਯੁਕਤ-ਸਵਰ

ਹੋਰ ਜਾਣਕਾਰੀ a ਦੇ ਨਾਲ ਸ਼ੁਰੂ, eਦੇ ਨਾਲ ਸ਼ੁਰੂ ...

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads