ਮਿਨਰਵਾ
ਸਿਆਣਪ ਦੀ ਰੋਮਨ ਦੇਵੀ From Wikipedia, the free encyclopedia
Remove ads
ਮਿਨਰਵਾ ਜਾਂ ਮੀਨਰਵਾ (ਅੰਗਰੇਜ਼ੀ: Minerva, ਲਾਤੀਨੀ: Minerva ਮਿਨਰਵਾ) ਪ੍ਰਾਚੀਨ ਰੋਮਨ ਧਰਮ ਦੀਆਂ ਪ੍ਰਮੁੱਖ ਦੇਵੀਆਂ ਵਿੱਚੋਂ ਇੱਕ ਸੀ। ਉਹ ਬੁੱਧੀ, ਸੰਗੀਤ, ਚਿਕਿਤਸਾ, ਕਵਿਤਾ, ਹੁਨਰ ਅਤੇ ਵਣਜ ਦੀ ਦੇਵੀ ਸੀ। ਉਸ ਦੇ ਸਮਤੁਲ ਪ੍ਰਾਚੀਨ ਯੂਨਾਨੀ ਧਰਮ ਦੀ ਦੇਵੀ ਸੀ ਅਥੀਨਾ।
Remove ads
Wikiwand - on
Seamless Wikipedia browsing. On steroids.
Remove ads