ਮਿਸਰੀ ਅੰਕ

From Wikipedia, the free encyclopedia

Remove ads

ਮਿਸਰੀ ਅੰਕ ਜਾਂ ਸੰਖਿਆਸੂਚਕ ਪੁਰਾਤਨ ਮਿਸਰ ਵਿੱਚ 3000 ਈਸਵੀ ਪੂਰਵ ਦੇ ਦੌਰਾਨ ਵਰਤੀ ਜਾਂਦੀ ਸੀ। ਇਹ ਗਣਿਤ ਵਿੱਦਿਆ ਦੀ ਪੱਧਤੀ ਸੀ ਜੋ ਕੀ ਦਸ ਦੇ ਪੱਧਰ ਦੇ ਅਧਾਰ ਤੇ ਤੇ ਸੀ ਤੇ ਹਾਇਰੋਗਲਿਫ਼ਸ ਵਿੱਚ ਲਿਖੀ ਜਾਂਦੀ ਸੀ ਪਰ ਕੋਈ ਵੀ ਦਸ਼ਮਲਵ ਪ੍ਰਨਾਲੀ ਉਸ ਸਮੇਂ ਮੌਜੂਦ ਨਹੀਂ ਸੀ। ਪੁਰਾਤਨ ਮਿਸਰ ਵਿੱਚ ਪੁਰਾਤਨ ਮਿਸਰ ਲਈ ਮੂਲ ਅੰਸ਼ ਦਸ ਵਰਤਿਆ ਜਾਂਦਾ ਸੀ।

ਅੰਕ ਤੇ ਸੰਖਿਆਸੂਚਕ

ਹੋਰ ਜਾਣਕਾਰੀ Value, Hieroglyph ...

ਮਿਸਰੀ ਚਿੱਤਰ ਅੱਖਰ ਜਾਂ ਹਾਇਰੋਗਲਿਫ਼ਸ ਦੋਨੋਂ ਦਿਸ਼ਾਵਾਂ ਤੋਂ ਲਿਖੇ ਜਾ ਸਕਦੇ ਹੈ, ਖੜ੍ਹਵੇਂ ਪਾਸੇ ਤੋਂ ਵੀ।

ਅਪੂਰਨ ਅੰਕ

ਹਾਇਰੋਗਲਿਫ਼ਸ ਜੋ ਕੀ ਅਪੂਰਨ ਅੰਕ (fraction) ਲਈ ਵਰਤਿਆ ਜਾਂਦਾ ਸੀ ਉਸ ਦਾ ਆਕਾਰ ਮੁੰਹ ਦੀ ਤਰਾਂ ਸੀ ਜਿਸਦਾ ਅਰਥ ਹੈ "ਹਿੱਸਾ".

D21

13 ਇਸ ਪ੍ਰਕਾਰ ਲਿਖਿਆ ਜਾਂਦਾ ਸੀ:

D21
Z1 Z1 Z1

12,23 ਤੇ 34ਇਸ ਪ੍ਰਕਾਰ ਲਿਖੇ ਜਾਂਦੇ ਸੀ:

Aa13
D22
D23

1331:

D21
V1 V1 V1
V20 V20
V20 Z1
Remove ads

ਜੋੜ ਤੇ ਘਟਾਅ

ਜੋੜ ਤੇ ਘਟਾਅ ਚਿੰਨ੍ਹਾਂ ਲਈ ਹਾਇਰੋਗਲਿਫ਼ਸ:

D54andD55

ਵਰਤੇ ਜਾਂਦੇ ਸੀ.[2]

ਲਿਖਤ ਅੰਕ

ਪ੍ਰਾਚੀਨ ਮਿਸਰੀ ਭਾਸ਼ਾ ਵਿੱਚ ਅੰਕ ਤੇ ਸੰਖਿਆਸੂਚਕ ਸ਼ਬਦ ਦੀ ਤਰਾਂ ਵੀ ਲਿਖੇ ਜਾ ਸਕਦੇ ਸੀ ਜਿਸ ਤਰਾਂ ਗੁਰਮੁਖੀ ਵਿੱਚ 30 ਤੇ ਤੀਹ ਦੋਨੋਂ ਢੰਗ ਨਾਲ ਅੰਕ ਲਿਖੇ ਜਾ ਸਕਦੇ ਹੈ। ਉਦਾਹਰਨ:

ਸ਼ਬਦ ਤੀਹ ਏਸ ਪ੍ਰਕਾਰ ਲਿਖਿਆ ਜਾਂਦਾ ਸੀ:

Aa15
D36
D58

ਤੇ (30) ਦਾ ਅੰਕੜਾ ਕੁਝ ਇਸ ਤਰਾਂ ਲਿਖਿਆ ਜਾਂਦਾ ਸੀ:

V20V20V20

ਅੰਕਾਂ ਲਈ ਵਰਤੇ ਜਾਣ ਵਾਲੇ ਮਿਸਰੀ ਸ਼ਬਦ

ਹੋਰ ਜਾਣਕਾਰੀ ਮਿਸਰੀ ਲਿਪਾਂਤਰਨ, ਗੁਰਮੁਖੀ ਲਿਪਾਂਤਰਨ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads