ਮਿਸ਼ਰਤ ਧਾਤੂ

From Wikipedia, the free encyclopedia

ਮਿਸ਼ਰਤ ਧਾਤੂ
Remove ads

ਮਿਸ਼ਰਤ ਧਾਤੂ ਕਿਸੇ ਧਾਤ ਵਿੱਚ ਹੋਰ ਧਾਤਾਂ ਜਾਂ ਅਧਾਤਾਂ ਦਾ ਸਮਪ੍ਰਕਿਰਤਕ ਮਿਸ਼ਰਣ ਹੈ। ਧਾਤ ਜਾਂ ਅਧਾਤ ਨੂੰ ਮਿਲਾਉਣ ਤੇ ਉਸ ਧਾਤੂ ਵਿੱਚ ਲੋੜੀਂਦੇ ਗੁਣ ਆ ਜਾਂਦੇ ਹਨ। ਵਪਾਰਕ ਤੌਰ 'ਤੇ ਸਭ ਤੋਂ ਮਹੱਤਵਪੂਰਨ ਮਿਸ਼ਰਤ ਧਾਤੂ ਆਇਰਨ ਹੈ। ਆਇਰਨ ਵਿੱਚ ਘੱਟ ਮਾਤਰਾ ਵਿੱਚ ਕਾਰਬਨ ਮਿਲਾਕੇ ਸਟੀਲ ਬਣਾਈ ਜਾਂਦੀ ਹੈ।[1]

ਮਿਸ਼ਰਤ ਧਾਤੂ ਮੌਲਿਕ ਅੰਸ਼ ਉਪਯੋਗ
ਸਟੀਲਲੋਹਾ (99.998% ਤੋਂ 97.9%)ਅਤੇ ਕਾਰਬਨ (0.002% ਤੋਂ 2.1%)ਸਮੁੰਦਰੀ ਜਹਾਜ, ਟੈਂਕ, ਰੇਲ ਪਟੜੀਆਂ, ਪੁੱਲਾਂ ਮਸ਼ੀਨਾਂ ਤੇ ਗਡੀਾਂ ਬਣਾਉਣ ਲਈ
ਬ੍ਰੌਂਜ਼ਤਾਂਬਾ(67%), ਟਿੱਨ(33%)ਪੁਤਲੇ, ਸਿੱਕੇ, ਤਗ਼ਮੇ, ਗਹਿਣੇ ਬਣਾਉਂਣ ਲਈ
ਬ੍ਰਾਸਤਾਂਬਾ(65%), ਜਿਸਤ(35%)ਖਾਣਾ ਪਕਾਉਣ ਵਾਲੇ ਬਰਤਨ, ਨਟ-ਬੋਲਟ, ਅਲੰਕਾਰਿਤ ਵਸਤਾਂ, ਸੰਗੀਤ ਸਾਜ ਬਣਾਉਂਣ ਲਈ
ਅਲਿਨਕੌਲੋਹਾ, ਐਲਮੀਨੀਅਮ(8–12%), ਨਿਕਲ(5–24%), ਕੋਬਾਲਟ(1–6%), ਟਿੱਨ(1%)ਚੁੱਬਕ ਬਣਾਉਂਣ ਲਈ
ਡੁਰੇਲੀਅਮਐਲਮੀਨੀਅਮ (95%), ਤਾਂਬਾ(4%), ਮੈਂਗਨੀਜ਼ ਅਤੇ ਮੈਗਨੀਸ਼ੀਅਮਹਵਾਈ ਜਹਾਜ਼ ਦੇ ਪੁਰਜ਼ੇ, ਪ੍ਰੈਸ਼ਰ ਕੁਕਰ ਬਣਾਉਂਣ ਲਈ
ਸਟੇਨਲੈੱਸ ਸਟੀਲਲੋਹਾ(80.6%), ਕਰੋਮੀਅਮ(18 %), ਨਿਕਲ(1%) ਕਾਰਬਨ(0.4 %)ਖਾਣਾ ਪਕਾਉਣ ਵਾਲੇ ਬਰਤਨ, ਕਾਂਟੇ-ਛੁਰੀ, ਸਰਜਰੀ ਵਾਲੇ ਔਜ਼ਾਰ ਬਣਾਉਂਣ ਲਈ
ਜਰਮਨ ਸਿਲਵਰਤਾਂਬਾ(60%), ਜਿਸਤ(25 %), ਨਿਕਲ(15%)ਖਾਣਾ ਪਕਾਉਣ ਵਾਲੇ ਬਰਤਨ, ਕਾਂਟੇ-ਛੁਰੀ, ਸਰਜਰੀ ਵਾਲੇ ਔਜ਼ਾਰ ਬਣਾਉਂਣ ਲਈ
Thumb
ਸਟੀਲ ਤਾਰ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads