ਮਿਸੀਸਿੱਪੀ () ਸੰਯੁਕਤ ਰਾਜ ਦੇ ਦੱਖਣੀ ਹਿੱਸੇ ਵਿੱਚ ਸਥਿਤ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਜੈਕਸਨ ਹੈ। ਇਸ ਦਾ ਨਾਂ ਮਿਸੀਸਿੱਪੀ ਦਰਿਆ ਤੋਂ ਆਇਆ ਹੈ ਜੋ ਇਸ ਦੀ ਪੱਛਮੀ ਸਰਹੱਦ ਦੇ ਨਾਲ਼-ਨਾਲ਼ ਵਹਿੰਦਾ ਹੈ ਅਤੇ ਜਿਸਦਾ ਨਾਂ ਓਜੀਬਵੇ ਭਾਸ਼ਾ ਦੇ ਸ਼ਬਦ misi-ziibi ("ਮਹਾਨ ਦਰਿਆ") ਤੋਂ ਆਇਆ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 32ਵਾਂ ਸਭ ਤੋਂ ਵੱਡਾ ਅਤੇ 31ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ।
ਵਿਸ਼ੇਸ਼ ਤੱਥ
ਮਿਸੀਸਿੱਪੀ ਦਾ ਰਾਜ State of Mississippi |
 |
 |
ਝੰਡਾ |
ਮੋਹਰ |
|
ਉੱਪ-ਨਾਂ: ਮੈਗਨੋਲੀਆ ਰਾਜ; ਖ਼ਾਤਰਦਾਰੀ ਰਾਜ |
ਮਾਟੋ: Virtute et armis ਬਹਾਦਰੀ ਅਤੇ ਹਥਿਆਰਾਂ ਦੁਆਰਾ |
Map of the United States with ਮਿਸੀਸਿੱਪੀ highlighted |
ਦਫ਼ਤਰੀ ਭਾਸ਼ਾਵਾਂ |
ਅੰਗਰੇਜ਼ੀ |
ਵਸਨੀਕੀ ਨਾਂ | ਮਿਸੀਸਿੱਪੀਆਈ |
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਜੈਕਸਨ |
|
ਰਕਬਾ | ਸੰਯੁਕਤ ਰਾਜ ਵਿੱਚ 32ਵਾਂ ਦਰਜਾ |
- ਕੁੱਲ | 48,430 sq mi (125,443 ਕਿ.ਮੀ.੨) |
- ਚੁੜਾਈ | 170 ਮੀਲ (275 ਕਿ.ਮੀ.) |
- ਲੰਬਾਈ | 340 ਮੀਲ (545 ਕਿ.ਮੀ.) |
- % ਪਾਣੀ | 3% |
- ਵਿਥਕਾਰ | 30° 12′ N to 35° N |
- ਲੰਬਕਾਰ | 88° 06′ W to 91° 39′ W |
ਅਬਾਦੀ | ਸੰਯੁਕਤ ਰਾਜ ਵਿੱਚ 31ਵਾਂ ਦਰਜਾ |
- ਕੁੱਲ | 2,984,926 (2012 ਦਾ ਅੰਦਾਜ਼ਾ)[1] |
- ਘਣਤਾ | 63.5/sq mi (24.5/km2) ਸੰਯੁਕਤ ਰਾਜ ਵਿੱਚ 32ਵਾਂ ਦਰਜਾ |
- ਮੱਧਵਰਤੀ ਘਰੇਲੂ ਆਮਦਨ | $36,338[2] (50ਵਾਂ) |
ਉਚਾਈ | |
- ਸਭ ਤੋਂ ਉੱਚੀ ਥਾਂ |
ਵੁੱਡਾਲ ਪਹਾੜ[3][4][5] 807 ft (246.0 m) |
- ਔਸਤ | 300 ft (90 m) |
- ਸਭ ਤੋਂ ਨੀਵੀਂ ਥਾਂ | ਮੈਕਸੀਕੋ ਦੀ ਖਾੜੀ[4] sea level |
ਸੰਘ ਵਿੱਚ ਪ੍ਰਵੇਸ਼ |
10 ਦਸੰਬਰ 1810 (20ਵਾਂ) |
ਰਾਜਪਾਲ | ਫ਼ਿਲ ਬ੍ਰਾਇੰਟ (ਗ) |
ਲੈਫਟੀਨੈਂਟ ਰਾਜਪਾਲ | ਟੇਟ ਰੀਵਜ਼ (ਗ) |
ਵਿਧਾਨ ਸਭਾ | ਮਿਸੀਸਿੱਪੀ ਵਿਧਾਨ ਸਭਾ |
- ਉਤਲਾ ਸਦਨ | ਸੈਨੇਟ |
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
ਸੰਯੁਕਤ ਰਾਜ ਸੈਨੇਟਰ | ਥਾਡ ਕੋਚਰਾਨ (ਗ) ਰੋਜਰ ਵਿਕਰ (ਗ) |
ਸੰਯੁਕਤ ਰਾਜ ਸਦਨ ਵਫ਼ਦ | 3 ਗਣਤੰਤਰੀ, 1 ਲੋਕਤੰਤਰੀ (list) |
ਸਮਾਂ ਜੋਨ |
ਕੇਂਦਰੀ: UTC −6/−5 |
ਛੋਟੇ ਰੂਪ |
MS Miss. US-MS |
ਵੈੱਬਸਾਈਟ | www.mississippi.gov |
ਬੰਦ ਕਰੋ