ਮਿਸ ਲਵਲੀ
From Wikipedia, the free encyclopedia
Remove ads
ਮਿਸ ਲਵਲੀ ਆਸ਼ਿਮ ਅਹਲੂਵਾਲੀਆ ਨਿਰਦੇਸ਼ਿਤ 2012 ਦੀ ਬਾਲੀਵੁਡ ਦੀ ਇੱਕ ਹਿੰਦੀ ਡਰਾਮਾ ਫਿਲਮ ਹੈ।[2] ਅਪਰੈਲ 2014 ਵਿੱਚ 61ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਇਸ ਫਿਲਮ ਨੂੰ ਸਭ ਤੋਂ ਉੱਤਮ ਡਿਜਾਇਨ ਲਈ ਇਨਾਮ ਮਿਲਿਆ ਸੀ। ਇਹ ਅਧ-1980ਵਿਆਂ ਵਿੱਚ ਅਸ਼ਲੀਲ ਫ਼ਿਲਮਾਂ ਦਾ ਨਿਰਮਾਣ ਕਰ ਰਹੇ ਦੁੱਗਲ ਭਰਾਵਾਂ ਦੀ ਕਹਾਣੀ ਹੈ।[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads