ਮਿੱਟੀ (2010 ਫ਼ਿਲਮ)

From Wikipedia, the free encyclopedia

Remove ads

ਮਿੱਟੀ 2010 ਦੀ ਪੰਜਾਬੀ ਫ਼ਿਲਮ ਹੈ ਜਿਸਦਾ ਨਿਰਦੇਸ਼ਕ ਅਤੇ ਲੇਖਕ ਜਤਿੰਦਰ ਮੌਹਰ ਅਤੇ ਨਿਰਮਾਤਾ ਕਮਲਪ੍ਰੀਤ ਸਿੰਘ ਬੈਂਸ, ਰੁਬੀਨਾ ਬੇਗ ਅਤੇ ਦਰਸ਼ਨ ਪਟੇਲ ਹਨ।

ਵਿਸ਼ੇਸ਼ ਤੱਥ ਮਿੱਟੀ, ਨਿਰਦੇਸ਼ਕ ...
Remove ads

ਪਲਾਟ

ਮਿੱਟੀ ਪੰਜਾਬ ਦੇ ਚਾਰ ਨੌਜਵਾਨ ਮੁੰਡਿਆਂ ਦੀ ਕਹਾਣੀ ਹੈ ਜੋ ਪੱਕੇ ਦੋਸਤ ਹਨ। ਰੱਬੀ, ਗਾਜ਼ੀ, ਲਾਲੀ ਅਤੇ ਟੁੰਡਾ ਯੂਨੀਵਰਸਿਟੀ ਤੋਂ ਕੱਢੇ ਹੋਏ ਹਨ। ਉਹ ਚੰਡੀਗੜ੍ਹ ਵਿੱਚ ਇੱਕ ਦੱਬੀ ਹੋਈ ਕੋਠੀ ਵਿੱਚ ਰਹਿੰਦੇ ਹਨ ਅਤੇ ਸ਼ਰਾਬ ਦੇ ਠੇਕੇਦਾਰ ਅਤੇ ਸਿਆਸਤਦਾਨ ਹਰਮੇਲ ਸਿੰਘ ਲਈ ਹਰ ਜਾਇਜ਼-ਨਾਜਾਇਜ਼ ਕੰਮ ਕਰਦੇ ਹਨ। ਇਹ ਫ਼ਿਲਮ ਪੰਜਾਬ ਦੇ ਦ੍ਰਿਸ਼ਾਂ ਅਤੇ ਇਸ ਦੀਆਂ ਸਮੱਸਿਆਵਾਂ ਦੇ ਦੁਆਲੇ ਘੁੰਮਦੀ ਹੈ।

ਕਲਾਕਾਰ

  • ਮੀਕਾ ਸਿੰਘ
  • ਲਖਵਿੰਦਰ ਸਿੰਘ ਕੰਦੋਲਾ
  • ਵੱਕਾਰ ਸ਼ੇਖ ਲਾਲੀ ਬਰਾੜ ਦੇ ਤੌਰ 'ਤੇ
  • ਵਿਕਟਰ ਜੌਨ
  • ਕਸ਼ਿਸ਼ ਧੰਨੋਆ
  • ਸਰਦਾਰ ਸੋਹੀ
  • ਤੇਜਵੰਤ ਮਾਂਗਟ
  • ਹਰਦੀਪ ਗਿੱਲ
  • ਬੀ ਐਨ ਸ਼ਰਮਾ
  • ਯਾਦ ਗਰੇਵਾਲ
  • ਕਰਤਾਰ ਚੀਮਾ
  • ਸੁਰਜੀਤ ਗਾਮੀ
  • ਡਾ ਰਣਜੀਤ
  • ਗੁਰਦੇਵ ਸਿੰਘ
  • ਨਗਿੰਦਰ ਗਾਖੜ

ਰਿਲੀਜ਼

ਇਹ ਫ਼ਿਲਮ 8 ਜਨਵਰੀ 2010 ਨੂੰ ਰਿਲੀਜ਼ ਹੋਈ ਸੀ।

ਸਿਨੇਮੈਟੋਗ੍ਰਾਫੀ ਜਤਿੰਦਰ ਸਯਰਾਜ

Loading related searches...

Wikiwand - on

Seamless Wikipedia browsing. On steroids.

Remove ads