ਮੀਰ ਸੋਵੀਅਤ ਯੂਨੀਅਨ ਅਤੇ ਬਾਅਦ ਵਿੱਚ ਰੂਸ ਦਾ ਪੁਲਾੜ ਸਟੇਸ਼ਨ ਹੈ। ਧਰਤੀ ਤੋਂ ਉੱਪਰ ਕਿਸੇ ਵੀ ਪਾਸੇ ਪੰਜਾਹ-ਸੱਠ ਜਾਂ ਹੱਦ ਸੌ ਕਿਲੋਮੀਟਰ ਤੋਂ ਪਾਰ ਸਭ ਕੁਝ ਨੂੰ ਪੁਲਾੜ ਦੇ ਅਨੰਤ ਮਹਾਂਸਾਗਰ ਦਾ ਨਾਮ ਦਿੱਤਾ ਜਾ ਸਕਦਾ ਹੈ। ਇਸ ਪੁਲਾੜ ਵਿੱਚ ਬਹਿਣ, ਖੜ੍ਹਣ ਅਤੇ ਰਹਿ ਕੇ ਤਜਰਬੇ ਕਰਨ ਲਈ ਪ੍ਰਯੋਗਸ਼ਾਲਾ ਵਜੋਂ ਪੁਲਾੜ ਸਟੇਸ਼ਨ ਦੀ ਕਲਪਨਾ ਕੀਤੀ ਗਈ। 1969 ਵਿੱਚ ਅਪੋਲੋ ਨਾਲ ਚੰਨ ਉੱਤੇ ਨੀਲ ਆਰਮਸਟਰਾਂਗ ਦੇ ਪੈਰ ਧਰਨ ਪਿੱਛੋਂ ਰੂਸ ਨੇ ਪੁਲਾੜ ਸਟੇਸ਼ਨ ਦੇ ਨਵੇਂ ਸੰਕਲਪ ਉੱਤੇ ਕੰਮ ਸ਼ੁਰੂ ਕੀਤਾ। 20 ਫ਼ਰਵਰੀ 1986 ਵਿੱਚ ਰੂਸ ਨੇ ਮੀਰ ਦੇ ਨਾਮ ਨਾਲ ਪਹਿਲਾ ਸਪੇਸ ਸਟੇਸ਼ਨ ਸਥਾਪਤ ਕਰ ਕੇ ਸੈਲਯੂਤ ਰਾਹੀਂ ਪੁਲਾੜ ਯਾਤਰੀ ਇਸ ਉੱਤੇ ਉਤਾਰੇ। ਇਹ ਸਟੇਸ਼ਨ 7,700 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਉੱਤੇ ਧਰਤੀ ਦੁਆਲੇ ਚੱਕਰ ਕੱਟੀ ਜਾਂਦਾ ਹੈ। ਇਹ ਸਟੇਸ਼ਨ 19 ਮੀਟਰ ਲੰਬਾ, 31 ਮੀਟਰ ਚੌੜਾ ਅਤੇ 27.5 ਮੀਟਰ ਉੱਚਾ ਹੈ। 
ਵਿਸ਼ੇਸ਼ ਤੱਥ ਅੱਡੇ ਦੇ ਅੰਕੜੇ, COSPAR ID ...
ਮੀਰ
|  | 
| 9 ਫਰਵਰੀ, 1998 ਸਮੇਂ ਮੀਰ | 
|  | 
| ਮੀਰ ਚਿੰਨ | 
| ਅੱਡੇ ਦੇ ਅੰਕੜੇ | 
| COSPAR ID | 1986-017A | 
|---|
| ਕਾਲ ਨਿਸ਼ਾਨ | ਮੀਰ | 
|---|
| ਅਮਲਾ | 3 | 
|---|
| ਲਾਂਚ | 20 ਫਰਵਰੀ 1986 – 23 ਅਪਰੈਲ 1996 | 
|---|
| ਛੱਡਣ ਪੱਟੀ | ਬਾਈਕੋਨੂਰ ਕੋਸਮੋਡ੍ਰੋਮੇ ਸਾਈਟ 200, ਕੈਨੇਡੀ ਪੁਲਾੜ ਸਟੇਸ਼ਨ ਲਾਂਚ ਕੰਪਲੈਕਸ 39
 ਕੈਨੇਡੀ ਪੁਲਾੜ ਕੇਂਦਰ
 | 
|---|
| Reentry | 23 ਮਾਰਚ 2001 05:59 ਸੰਯੋਜਤ ਵਿਆਪਕ ਸਮਾਂ
 | 
|---|
| ਭਾਰ | 129,700 ਕਿਲੋਗ੍ਰਾਮ (285,940 ਪਾਉਂਡ)
 | 
|---|
| ਲੰਬਾਈ | 19 ਮੀਟਰ (62.3 ਫੁੱਟ) | 
|---|
| ਚੌੜਾਈ | 31 ਮੀਟਰ (101.7 ਫੁੱਟ) | 
|---|
| ਉਚਾਈ | 27.5 ਮੀਟਰ (90.2 ਫੁੱਟ) | 
|---|
| ਦਾਬ ਹੇਠਲੀ ਆਇਤਨ | 350 ਮੀਟਰ3 | 
|---|
| ਹਵਾਈ ਦਾਬ | c.101.3 ਪਾਸਕਲ, 1 ਦਬਾਓ) | 
|---|
| Perigee | 354 ਕਿਮੀ (189 ਨਿਉਟੀਕਲ ਮੀਲ)  | 
|---|
| Apogee | 374 ਕਿਮੀ (216 ਨਿਉਟੀਕਲ ਮੀਲ)  | 
|---|
| ਪੰਧ ਦੀ ਢਲਾਣ | 51.6 ਡਿਗਰੀ (ਕੋਣ) | 
|---|
| ਔਸਤ ਰਫ਼ਤਾਰ | 7,700 ਮੀਟਰ ਪ੍ਰਤੀ ਸਕਿੰਟ (27,700 ਕਿਮੀ/ਘੰਟਾ, 17,200 ਮੀਟਰ ਪ੍ਰਤੀ ਘੰਟਾ)
 | 
|---|
| ਪੰਧੀ ਸਮਾਂ | 91.9 ਮਿੰਟ  | 
|---|
| ਪ੍ਰਤੀ ਦਿਨ ਪੰਧਾਂ | 15.7  | 
|---|
| ਪੰਧ ਵਿੱਚ ਦਿਨ | 5,519 ਦਿਨ | 
|---|
| Days occupied | 4,592 ਦਿਨ | 
|---|
| ਪੰਧਾਂ ਦੀ ਗਿਣਤੀ | 86,331 | 
|---|
| Statistics as of 23 ਮਾਰਚ 2001 | 
| References: [1] | 
| ਰੂਪ-ਰੇਖਾ | 
|---|
   |  | 
     | ਮਈ 1996 | 
ਬੰਦ ਕਰੋ