ਮੀਹਾਇਲ ਸਾਦੋਵਿਆਨੋ
ਰੋਮਾਨੀਅਨ ਲੇਖਕ, ਪਤਰਕਾਰ ਤੇ ਸਿਆਸਤਦਾਨ From Wikipedia, the free encyclopedia
Remove ads
ਮੀਹਾਇਲ ਸਾਦੋਵਿਆਨੋ (ਰੋਮਾਨੀਆਈ: [mihaˈil sadoˈve̯anu]; 5 ਨਵੰਬਰ 1880 – 19 ਅਕਤੂਬਰ 1961) ਇੱਕ ਰੋਮਾਨੀਆਈ ਨਾਵਲਕਾਰ, ਕਹਾਣੀ ਲੇਖਕ, ਪੱਤਰਕਾਰ ਅਤੇ ਸਿਆਸੀ ਹਸਤੀ ਸੀ। ਉਹ 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਸ਼ਾਨਦਾਰ ਰੋਮਾਨੀ ਲੇਖਕਾਂ ਵਿੱਚੋਂ ਇੱਕ ਹੈ। ਉਹ ਕਮਿਊਨਿਸਟ ਵਿਚਾਰਧਾਰਾ ਦੇ ਅਨੁਸਾਰੀ ਕਲਾ ਰੁਝਾਨ ਸਮਾਜਵਾਦੀ ਯਥਾਰਥਵਾਦ ਸੰਬੰਧਿਤ ਹੈ। ਮੀਤ੍ਰਿਆ ਕੋਕੋਰ (ਨਾਵਲ) ਅਤੇ ਝੁਗੀਆਂ ਅਤੇ ਹੋਰ ਕਹਾਣੀਆਂ ਪੰਜਾਬੀ ਅਨੁਵਾਦ ਰੂਪ ਵਿੱਚ ਮਿਲਦੀਆਂ ਹਨ।
ਸਾਦੋਵਿਆਨੋ ਦੀਆਂ ਲਿਖਤਾਂ ਵਿੱਚ ਆਮ ਕਿਰਤੈ ਲੋਕਾਂ ਦੇ ਦੁੱਖਾਂ ਦਰਦਾਂ ਦੀ ਅਤੇ ਚੰਗੇਰੇ ਜੀਵਨ ਲਈ ਉਹਨਾਂ ਦੇ ਸੰਗਰਾਮ ਦਾ ਚਿਤਰਣ ਹੈ।
Remove ads
Wikiwand - on
Seamless Wikipedia browsing. On steroids.
Remove ads