ਮੁਆਮਰ ਗੱਦਾਫ਼ੀ

From Wikipedia, the free encyclopedia

ਮੁਆਮਰ ਗੱਦਾਫ਼ੀ
Remove ads

ਮੁਆਮਰ ਮਹੰਮਦ ਅਬੂ ਮਿਨਿਆਰ ਅਲਗੱਦਾਫ਼ੀ (Arabic: معمر محمد أبو منيار القذافي (ਅੰ. 1942  20 ਅਕਤੂਬਰ 2011) ਲੀਬੀਆਈ ਕ੍ਰਾਂਤੀਕਾਰੀ ਅਤੇ ਸਿਆਸਤਦਾਨ ਸੀ ਅਤੇ 42 ਸਾਲ ਲਿਬੀਆ ਦਾ ਸ਼ਾਸਕ ਰਿਹਾ।

ਵਿਸ਼ੇਸ਼ ਤੱਥ ਮੁਆਮਰ ਮਹੰਮਦ ਅਬੂ ਮਿਨਿਆਰ ਅਲਗੱਦਾਫ਼ੀمعمر محمد أبو منيار القذافيਜੀਸੀਐਫ਼ਆਰ, ਲੀਬਿਆ ਦਾ ਨੇਤਾ ਅਤੇ ਮਾਰਗਦਰਸ਼ਕ ...

ਗੱਦਾਫੀ ਦੇ ਦਾਅਵਿਆਂ ਅਨੁਸਾਰ ਉਸ ਦੇ ਦਾਦਾ ਅਬਦੇਸਲਮ ਬੋਮਿਨਿਆਰ ਨੇ ਇਟਲੀ ਦੀ ਲਿਬੀਆ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੌਰਾਨ ਲੜਾਈ ਲੜੀ ਸੀ ਅਤੇ 1911 ਦੀ ਲੜਾਈ ਵਿੱਚ ਮਾਰੇ ਗਏ ਸਨ। ਉਹ ਉਸ ਲੜਾਈ ਦੇ ਪਹਿਲੇ ਸ਼ਹੀਦ ਸਨ।

ਗੱਦਾਫੀ ਨੇ 1952 ਦੇ ਆਸਪਾਸ ਮਿਸਰ ਦੇ ਰਾਸ਼ਟਰਪਤੀ ਗਮਲ ਅਬਦੇਲ ਨਾਸਿਰ ਤੋਂ ਪ੍ਰੇਰਨਾ ਲਈ ਅਤੇ 1956 ਵਿੱਚ ਇਜ਼ਰਾਈਲ ਵਿਰੋਧੀ ਅੰਦੋਲਨ ਵਿੱਚ ਭਾਗ ਵੀ ਲਿਆ। ਮਿਸਰ ਵਿੱਚ ਹੀ ਉਸ ਨੇ ਆਪਣੀ ਪੜ੍ਹਾਈ ਵੀ ਕੀਤੀ। 1960 ਦੇ ਸ਼ੁਰੂਆਤੀ ਦਿਨਾਂ ਵਿੱਚ ਗੱਦਾਫੀ ਨੇ ਲਿਬੀਆ ਦੀ ਫੌਜੀ ਅਕਾਦਮੀ ਵਿੱਚ ਦਾਖਲਾ ਲਿਆ, ਜਿਸਦੇ ਬਾਅਦ ਉਸ ਨੇ ਯੂਰਪ ਵਿੱਚ ਆਪਣੀ ਸਿੱਖਿਆ ਹਾਸਲ ਕੀਤੀ ਅਤੇ ਜਦੋਂ ਲਿਬੀਆ ਵਿੱਚ ਕ੍ਰਾਂਤੀ ਹੋਈ ਤਾਂ ਉਸ ਨੇ ਲਿਬੀਆ ਦੀ ਕਮਾਨ ਸਾਂਭੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads