ਮੁਦੱਸਰ ਬਸ਼ੀਰ

From Wikipedia, the free encyclopedia

Remove ads

ਮੁਦੱਸਰ ਬਸ਼ੀਰ (ਸ਼ਾਹਮੁਖੀ:مدثر بشیر) ਪਾਕਿਸਤਾਨ ਤੋਂ ਇੱਕ ਪੰਜਾਬੀ ਗਲਪਕਾਰ ਅਤੇ ਲੇਖਕ ਹੈ। ਉਸਨੂੰ ਉਸ ਦੇ ਨਾਵਲਿਟ ‘ਕੌਣ’ ਲਈ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ।[1] ਉਹ ਵਿਸ਼ਵ ਪੰਜਾਬੀ, ਮਸੂਦ ਖੱਦਰ ਪੋਸ਼ ਅਤੇ ਪਿਲੈਕ ਅਵਾਰਡਾਂ ਦਾ ਵੀ ਜੇਤੂ ਹੈ। ਉਸ ਨੇ ਹੁਣ ਤੱਕ 11 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ।

ਲਿਖਤਾਂ

  • ਸੱਜਣ ਨਾਲ਼ ਮੇਲਾ (ਪੰਧ ਕਥਾ)
  • ਕੌਣ (ਨਾਵਲਿਟ)
  • ਨੌਸ਼ਾਹੀ ਫਲ਼
  • ਆਖਿਆ ਕਾਜ਼ੀ ਨੇ
  • ਨੈਣ ਪ੍ਰਾਣ
  • ਚੱਕ ਨੰਬਰ 6
  • ਲਹੌਰ ਦੀ ਵਾਰ

ਬਾਹਰੀ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads