ਮੁਲਕ ਰਾਜ ਆਨੰਦ
ਭਾਰਤੀ ਅੰਗਰੇਜ਼ੀ ਲੇਖਕ From Wikipedia, the free encyclopedia
Remove ads
ਮੁਲਕ ਰਾਜ ਆਨੰਦ ਭਾਰਤ ਵਿੱਚ ਅੰਗਰੇਜ਼ੀ ਸਾਹਿਤ ਦੇ ਖੇਤਰ ਦਾ ਲੇਖਕ ਸੀ।
ਜੀਵਨ
ਮੁਲਕ ਰਾਜ ਆਨੰਦ ਦਾ ਜਨਮ 12 ਦਸੰਬਰ 1805 ਨੂੰ ਪੇਸ਼ਾਵਰ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਵਿੱਚ ਹੈ। ਉਹਨਾਂ ਨੇ ਬਚਪਨ ਅਤੇ ਜਵਾਨੀ ਅੰਮ੍ਰਿਤਸਰ ਵਿੱਚ ਗੁਜ਼ਾਰੀ।[1] ਉਸ ਨੇ ਯੂਨੀਵਰਸਿਟੀ ਕਾਲਜ ਲੰਦਨ ਅਤੇ ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਪੀ ਐਚ ਡੀ ਦੀ ਉਪਾਧੀ ਹਾਸਲ ਕੀਤੀ। ਸਾਹਿਤ ਜਗਤ ਵਿੱਚ ਉਸ ਦਾ ਨਾਮ ਉਸ ਦੇ ਨਾਵਲ 'ਅਨਟਚੇਬਲਸ' ਨਾਲ ਹੋਇਆ ਜਿਸ ਵਿੱਚ ਉਸ ਨੇ ਭਾਰਤ ਵਿੱਚ ਅਛੂਤ ਸਮੱਸਿਆ ਦਾ ਬੇਬਾਕ ਚਿਤਰਣ ਕੀਤਾ। 99 ਸਾਲ ਦੀ ਉਮਰ ਵਿੱਚ 28 ਸਤੰਬਰ 2004 ਵਿੱਚ ਉਸ ਦਾ ਦਿਹਾਂਤ ਹੋਇਆ।
Remove ads
ਰਚਨਾਵਾਂ
ਨਾਵਲ
- ਕੁਲੀ
- ਅਨਟਚੇਬਲਸ
- ਟੂ ਲੀਵਸ ਐਂਡ ਅ ਬਡ
- ਦ ਵਿਲੇਜ
- ਅਕਰਾਸ ਦ ਬਲੈਕ ਵਾਟਰਸ
- ਦ ਸੋਰਡ ਐਂਡ ਦ ਸਿਕਲ
- ਦ ਪ੍ਰਾਇਵੇਟ ਲਾਇਫ ਆਫ ਐਨ ਇੰਡਿਅਨ ਪ੍ਰਿੰਸ
ਹਵਾਲੇ
Wikiwand - on
Seamless Wikipedia browsing. On steroids.
Remove ads