ਮੁਹਾਜਰ ਲੋਕ
From Wikipedia, the free encyclopedia
Remove ads
ਮੁਹਾਜਰ ਜਾਂ ਮਹਾਜਰ (Urdu: مہاجر, Arabic: مهاجر) ਇੱਕ ਅਰਬੀ-ਸਰੋਤ ਹੈ ਜੋ ਪਾਕਿਸਤਾਨ ਦੇ ਕੁੱਝ ਖੇਤਰਾਂ ਵਿੱਚ ਉਹਨਾਂ ਮੁਸਲਿਮ ਆਵਾਸੀਆਂ ਅਤੇ ਉਹਨਾਂ ਦੀ ਬਹੁ-ਨਸਲੀ ਔਲਾਦਾਂ ਦੀ ਬੁਨਿਆਦ ਬਾਰੇ ਵਿਆਖਿਆ ਕਰਦਾ ਹੈ ਜੋ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਭਾਰਤ ਦੇ ਕੁੱਝ ਖੇਤਰਾਂ ਤੋਂ ਪਰਵਾਸੀ ਹੋ ਕੇ ਪਾਕਿਸਤਾਨ ਵਿੱਚ ਆ ਕੇ ਵੱਸ ਗਏ ਸੀ।[1][2][3][4][5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads