ਮੁਹੰਮਦ ਜ਼ਫਰਉੱਲਾ ਖਾਨ
From Wikipedia, the free encyclopedia
Remove ads
ਮੁਹੰਮਦ ਜ਼ਫਰਉੱਲਾ ਖਾਨ (ਉਰਦੂ: محمد ظفر اللہ خان 6 ਫਰਵਰੀ 1893 – 1 ਸਤੰਬਰ 1985) ਆਧੁਨਿਕ ਪਾਕਿਸਤਾਨ ਦੇ ਮੁੱਖ ਸੰਸਥਾਪਕ ਵਿੱਚੋਂ ਇੱਕ ਸੀ। ਇਸ ਤੋਂ ਇਲਾਵਾ ਉਹ ਸਿਆਸਤਦਾਨ, ਨੀਤੀਵਾਨ ਅਤੇ ਅਹਿਮਦੀਆ ਮੁਸਲਿਮ ਕਮਿਉਨਿਟੀ ਦੇ ਪ੍ਰਸਿੱਧ ਵਿਦਵਾਨ ਸਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads