ਮੁਹੰਮਦ ਬਿਨ ਜ਼ਾਇਦ ਆਲ ਨਹਿਆਨ
From Wikipedia, the free encyclopedia
Remove ads
ਮੁਹੰਮਦ ਬਿਨ ਜ਼ਾਇਦ ਆਲ ਨਹਿਆਨ (ਅਰਬੀ: محمد بن زايد آل نهيان; ਜਨਮ 3 ਅਕਤੂਬਰ 1961) ਅਬੂ ਧਾਬੀ ਦਾ ਰਾਜਕੁਮਾਰ ਅਤੇ ਸੰਯੁਕਤ ਅਰਬ ਇਮਰਾਤ ਦੇ ਸੈਨਾ ਦਾ ਡਿਪਟੀ ਸੁਪਰੀਮ ਸੈਨਾਪਤੀ ਹੈ।
Remove ads
ਮੁੱਢਲਾ ਜੀਵਨ
ਅਲ ਨਾਹਯਾਨ ਦਾ ਜਨਮ 11 ਮਾਰਚ 1961 ਵਿੱਚ ਹੋਇਆ ਸੀ[1]। ਉਹ ਜ਼ਯਦ ਬਿਨ ਅਲ ਨਾਹਯਾਨ ਦਾ ਤੀਜਾ ਪੁੱਤਰ ਸੀ। ਉਹ ਜ਼ਯਦ ਬਿਨ ਅਲ ਨਾਹਯਾਨ ਦੀ ਤੀਜੀ ਘਰਵਾਲੀ, ਫਾਤਿਮਾ ਬਿਨਤ ਮੁਬਾਰਕ ਅਲ ਕੇਤਬੀ, ਤੋਂ ਪੈਦਾ ਹੋਇਆ ਸੀ[2]। ਉਸ ਦੇ ਪੰਜ ਛੋਟੇ ਭਰਾ ਵੀ ਸਨ। ਇਹ ਬਾਨੀ ਫਾਤਿਮਾ ਜਾਂ ਫਾਤਿਮਾ ਦੇ ਪੁੱਤਰਾਂ ਵੱਜੋਂ ਜਾਣੇ ਜਾਂਦੇ ਹਨ।[3]
ਹਵਾਲੇ
Wikiwand - on
Seamless Wikipedia browsing. On steroids.
Remove ads