ਮੁਹੰਮਦ ਮੁਰਸੀ

ਮਿਸਰ ਦਾ ਪੰਜਵਾਂ ਰਾਸ਼ਟਰਪਤੀ From Wikipedia, the free encyclopedia

ਮੁਹੰਮਦ ਮੁਰਸੀ
Remove ads

ਮੁਹੰਮਦ ਮੋਰਸੀ[note 1] (Arabic: محمد محمد مرسى عيسى العياط, ALA-LC: ਮੁਹੰਮਦ ਮੁਹੰਮਦ ਮੁਰਸੀ ‘ਈਸਾ ਅਲ-‘ਅੱਯਾਤ, IPA: [mæˈħæmmæd mæˈħæmmæd ˈmoɾsi ˈʕiːsæ (ʔe)l.ʕɑjˈjɑːtˤ]; ਜਨਮ 8 ਅਗਸਤ 1951) ਇੱਕ ਮਿਸਰੀ ਨੇਤਾ ਹੈ ਜੋ 30 ਜੂਨ 2012 ਤੋਂ 3 ਜੁਲਾਈ 2013 ਤੱਕ ਮਿਸਰ ਦੇ ਪੰਜਵੇਂ ਰਾਸ਼ਟਰਪਤੀ ਦੇ ਅਹੁਦੇ ਉੱਤੇ ਰਿਹਾ। ਬਹੁਤਿਆਂ ਵੱਲੋਂ ਇਸਨੂੰ ਮਿਸਰ ਦੇ ਅਤੀਤ ਵਿੱਚ ਸਭ ਤੋਂ ਪਹਿਲਾ ਜਮਹੂਰੀ ਤੌਰ ਉੱਤੇ ਚੁਣਿਆ ਗਿਆ ਰਾਸ਼ਟਰਪਤੀ ਮੰਨਿਆ ਜਾਂਦਾ ਹੈ ਭਾਵੇਂ ਇਸ ਤੋਂ ਪਹਿਲਿਆਂ ਨੇ ਵੀ ਚੋਣਾਂ ਕਰਵਾਈਆਂ ਸਨ ਪਰ ਉਹਨਾਂ ਵਿੱਚ ਆਮ ਤੌਰ ਉੱਤੇ ਧੱਕਾਸ਼ਾਹੀ ਚੱਲੀ ਸੀ।

ਵਿਸ਼ੇਸ਼ ਤੱਥ ਮੁਹੰਮਦ ਮੁਰਸੀمحمد مرسى, ਪੰਜਵਾਂ ਮਿਸਰ ਦਾ ਰਾਸ਼ਟਰਪਤੀ ...

ਇਕ ਕੌਂਸਲ, ਜਿਸ ਵਿੱਚ ਰੱਖਿਆ ਮੰਤਰੀ ਅਬਦਲ ਫਾਤਹ ਏਲ-ਸੀਸੀ‎;, ਵਿਰੋਧੀ ਆਗੂ ਮੁਹੰਮਦ ਅਲ-ਬਰੈਦੀ, ਅਲ ਅਜ਼ਹਾਰ ਦੇ ਮੁੱਖ ਅਮਾਮ ਅਹਿਮਦ ਅਲ-ਤਈਅਬ ਅਤੇ ਕੋਪਟਿਕ ਪੋਪ ਤਵਾਦਰੋਸ ਦੂਜੇ ਸ਼ਾਮਲ ਸਨ, ਨੇ 3 ਜੁਲਾਈ 2013 ਨੂੰ ਮੁਹੰਮਦ ਮੁਰਸੀ ਦੀ ਅਹੁਦਾ-ਨਿਕਾਲ਼ੀ ਦਾ ਐਲਾਨ ਕਰ ਦਿੱਤਾ।[1][2]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads