ਮੇਤੇ ਭਾਸ਼ਾ

ਸਿਨੋ-ਤਿੱਬਤੀਅਨ ਭਾਸ਼ਾ From Wikipedia, the free encyclopedia

Remove ads

ਮੇਤੇ /ˈmt/[4] ਜਾਂ ਮਣੀਪੁਰੀ /mæn[invalid input: 'ɨ']ˈpʊəri/ ਭਾਰਤ ਦੇ ਸੂਬੇ ਮਣੀਪੁਰ ਦੀ ਪ੍ਰਮੁੱਖ ਅਤੇ ਸਰਕਾਰੀ ਭਾਸ਼ਾ ਹੈ। ਇਹ ਅਸਾਮ ਅਤੇ ਤਰੀਪੁਰਾ ਵਿੱਚ ਵੀ ਬੋਲੀ ਜਾਂਦੀ ਹੈ। ਇਸ ਸਮੇਂ ਇਸਨੂੰ ਯੂਨੈਸਕੋ ਦੁਆਰਾ ਖਤਰੇ ਅਧੀਨ ਭਾਸ਼ਾਵਾਂ ਵਿੱਚੋਂ ਇੱਕ ਮੰਨਿਆ ਗਿਆ ਹੈ।[5]

ਵਿਸ਼ੇਸ਼ ਤੱਥ ਮੇਤੇ, ਇਲਾਕਾ ...
Remove ads

ਲਿਪੀ

ਮੇਤੇ ਭਾਸ਼ਾ ਦੀ ਆਪਣੀ ਲਿਪੀ ਮੌਜੂਦ ਹੈ ਜੋ 18ਵੀਂ ਸਦੀ ਤੱਕ ਵਰਤੀ ਜਾਂਦੀ ਸੀ। ਮਣੀਪੁਰ ਸਾਮਰਾਜ ਦੇ ਰਾਜੇ ਪਮਹੀਬਾ ਨੇ ਹਿੰਦੂ ਧਰਮ ਕਬੂਲ ਕਰਨ ਤੋਂ ਬਾਅਦ ਮੇਤੇ ਲਿਪੀ ਦੀ ਵਰਤੋਂ ਉੱਤੇ ਰੋਕ ਲਾਈ ਅਤੇ ਮਣੀਪੁਰੀ ਭਾਸ਼ਾ ਲਿਖਣ ਲਈ ਬੰਗਾਲੀ ਲਿਪੀ ਦੀ ਵਰਤੋਂ ਦਾ ਹੁਕਮ ਦਿੱਤਾ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads