ਮੇਦੇਯੀਨ
ਕੋਲੰਬੀਆ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ From Wikipedia, the free encyclopedia
Remove ads
ਮੇਦੇਯੀਨ ([meðeˈʝin]), ਅਧਿਕਾਰਕ ਤੌਰ ਉੱਤੇ Municipio de Medellín (ਪੰਜਾਬੀ ਵਿੱਚ ਮੇਦੇਯੀਨ ਦੀ ਨਗਰਪਾਲਿਕਾ), ਕੋਲੰਬੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣੀ ਅਮਰੀਕਾ ਵਿੱਚ ਐਂਡੀਸ ਦੀ ਸਭ ਤੋਂ ਉੱਤਰੀ ਘਾਟੀ ਵਿੱਚੋਂ ਇੱਕ ਅਬੁਰਰਾ ਘਾਟੀ ਵਿੱਚ ਸਥਿੱਤ ਹੈ। 2012 ਵਿੱਚ ਇਹਦੀ ਅਬਾਦੀ 27 ਲੱਖ ਸੀ।[1] [2]
ਹਵਾਲੇ
Wikiwand - on
Seamless Wikipedia browsing. On steroids.
Remove ads