ਮੇਰੀ ਵੁਲਸਟਨਕਰਾਫ਼ਟ
From Wikipedia, the free encyclopedia
Remove ads
ਮੇਰੀ ਵੁਲਸਟੋਨਕਰਾਫਟ (ਅੰਗਰੇਜ਼ੀ: Mary Wollstonecraft, 27 ਅਪਰੈਲ 1759, ਲੰਡਨ - 10 ਸਤੰਬਰ 1797) — ਅੰਗਰੇਜ਼ੀ ਲੇਖਿਕਾ ਅਤੇ ਨਾਰੀਵਾਦੀ ਸੀ। ਆਪਣੇ ਸੰਖੇਪ ਕੈਰੀਅਰ ਦੇ ਦੌਰਾਨ, ਉਸ ਨੇ ਨਾਵਲ, ਲੇਖ, ਇੱਕ ਯਾਤਰਾ ਵਾਰਤਾ, ਫ਼ਰਾਂਸ ਦੇ ਇਨਕਲਾਬ ਦਾ ਇਤਿਹਾਸ, ਇੱਕ ਚਾਲਚਲਣ ਕਿਤਾਬ, ਅਤੇ ਇੱਕ ਬੱਚਿਆਂ ਦੀ ਕਿਤਾਬ ਲਿਖੀ।
Remove ads
ਜੀਵਨੀ
ਮੁੱਢਲੀ ਜ਼ਿੰਦਗੀ
ਵੁਲਸਟੋਨਕਰਾਫਟ ਦਾ ਜਨਮ ਸਪੀਤਲਫ਼ੀਲਡਜ, ਲੰਡਨ ਵਿੱਚ 27 'ਅਪਰੈਲ 1759 ਨੂੰ ਹੋਇਆ ਸੀ। ਉਹ ਐਡਵਰਡ ਜੌਨ ਵੁਲਸਟੋਨਕਰਾਫਟ ਅਤੇ ਅਲੀਜਾਬਥ ਡਿਕਸ਼ਨ ਦੇ ਸੱਤ ਬੱਚਿਆਂ ਵਿੱਚੋਂ ਦੂਜੇ ਸਥਾਨ ਤੇ ਸੀ।[1]
ਹਵਾਲੇ
Wikiwand - on
Seamless Wikipedia browsing. On steroids.
Remove ads