ਚੁੰਬਕੀ ਖੇਤਰ
From Wikipedia, the free encyclopedia
Remove ads
ਚੁੰਬਕੀ ਖੇਤਰ ਬਿਜਲਈ ਧਾਰਾਂ ਅਤੇ ਚੁੰਬਕੀ ਪਦਾਰਥਾਂ ਦਾ ਚੁੰਬਕੀ ਅਸਰ ਹੁੰਦਾ ਹੈ। ਕਿਸੇ ਬਿੰਦੂ ਉੱਤੇ ਉੱਥੋਂ ਦੇ ਚੁੰਬਕੀ ਖੇਤਰ ਦੀਆਂ ਮਾਤਰਾ (ਜਾਂ ਮਾਪ) ਅਤੇ ਦਿਸ਼ਾ ਦੋਹੇਂ ਹੁੰਦੀਆਂ ਹਨ; ਭਾਵ ਇਹ ਸਦਿਸ਼ਾ ਖੇਤਰ ਹੈ।[nb 1] ਇਸ ਇਸਤਲਾਹ ਨੂੰ ਦੋ ਵੱਖੋ-ਵੱਖ ਪਰ ਰਲ਼ਦੇ-ਮਿਲਦੇ ਖੇਤਰਾਂ B ਅਤੇ H ਲਈ ਵਰਤਿਆ ਜਾਂਦਾ ਹੈ ਜਿਹਨਾਂ ਨੂੰ ਕੌਮਾਂਤਰੀ ਇਕਾਈ ਢਾਂਚੇ ਵਿੱਚ ਤਰਤੀਬਬੱਧ ਟੈਸਲਾ ਅਤੇ ਅੰਪੀਅਰ ਪ੍ਰਤੀ ਮੀਟਰ ਇਕਾਈਆਂ ਵਿੱਚ ਮਾਪਿਆ ਜਾਂਦਾ ਹੈ।

Remove ads
ਨੋਟ-ਕਥਨ
- ਤਕਨੀਕੀ ਤੌਰ ਉੱਤੇ ਚੁੰਬਕੀ ਖੇਤਰ ਇੱਕ ਨਕਲੀ ਸਦਿਸ਼ਾ ਮਾਪ ਹੈ; ਨਕਲੀ ਸਦਿਸ਼ਾ ਮਾਪ, ਜਿਹਨਾਂ ਵਿੱਚ ਟਾਰਕ ਅਤੇ ਚੱਕਰੀ ਗਤੀ ਵੀ ਆਉਂਦੇ ਹਨ, ਸਦਿਸ਼ਾ ਮਾਪਾਂ ਵਰਗੇ ਹੀ ਹੁੰਦੇ ਹਨ ਪਰ ਗੁਣਕ ਉਲਟਾਉਣ ਉੱਤੇ ਇਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।
Wikiwand - on
Seamless Wikipedia browsing. On steroids.
Remove ads