ਮੈਰੀ ਕੌਮ 2014 ਵਰ੍ਹੇ ਦੀ ਇੱਕ ਜੀਵਨੀ-ਆਧਾਰਿਤ ਫ਼ਿਲਮ ਹੈ ਜੋ ਭਾਰਤੀ ਮੁੱਕੇਬਾਜ਼ ਮੈਰੀ ਕੌਮ ਦੇ ਜੀਵਨ ਉੱਪਰ ਬਣੀ ਹੈ। ਇਸ ਵਿੱਚ ਮੈਰੀ ਕੌਮ ਦਾ ਕਿਰਦਾਰ ਪ੍ਰਿਅੰਕਾ ਚੋਪੜਾ ਨੇ ਨਿਭਾਇਆ ਹੈ।
ਵਿਸ਼ੇਸ਼ ਤੱਥ ਮੈਰੀ ਕੌਮ, ਨਿਰਦੇਸ਼ਕ ...
ਮੈਰੀ ਕੌਮ |
---|
 ਫ਼ਿਲਮ ਦਾ ਪੋਸਟਰ |
ਨਿਰਦੇਸ਼ਕ | ਉਮੰਗ ਕੁਮਾਰ |
---|
ਲੇਖਕ | ਕਰਨ ਸਿੰਘ ਰਾਠੌਰ ਰਮੇਂਦਰਾ ਵਸ਼ਿਸਠ (ਸੰਵਾਦ) |
---|
ਸਕਰੀਨਪਲੇਅ | ਸਾਵਨ ਕੁਦਰਸ |
---|
ਕਹਾਣੀਕਾਰ | ਸਾਵਨ ਕੁਦਰਸ |
---|
ਨਿਰਮਾਤਾ | ਵਿਆਕੋਮ 18 ਮੋਸ਼ਨ ਪਿਕਚਰਸ ਸੰਜੇ ਲੀਲਾ ਭੰਸਾਲੀ |
---|
ਸਿਤਾਰੇ | ਪ੍ਰਿਅੰਕਾ ਚੋਪੜਾ ਦਰਸ਼ਨ ਕੁਮਾਰ ਸੁਨੀਲ ਥਾਪਾ |
---|
ਸਿਨੇਮਾਕਾਰ | Keiko Nakahara |
---|
ਸੰਪਾਦਕ | Rajesh G. Pandey Sanjay Leela Bhansali |
---|
ਸੰਗੀਤਕਾਰ | Songs: Shashi Suman and Shivam Pathak Background Score: Rohit Kulkarni |
---|
ਪ੍ਰੋਡਕਸ਼ਨ ਕੰਪਨੀ | Bhansali Productions |
---|
ਡਿਸਟ੍ਰੀਬਿਊਟਰ | ਵਿਆਕੋਮ 18 ਮੋਸ਼ਨ ਪਿਕਚਰਸ |
---|
ਰਿਲੀਜ਼ ਮਿਤੀ |
- 5 ਸਤੰਬਰ 2014 (2014-09-05)
|
---|
ਮਿਆਦ | 122 ਮਿੰਟ[1] |
---|
ਦੇਸ਼ | ਭਾਰਤ |
---|
ਭਾਸ਼ਾ | ਹਿੰਦੀ |
---|
ਬਜਟ | ₹150 million (US$1.9 million)[2] |
---|
ਬਾਕਸ ਆਫ਼ਿਸ | ਅੰਦਾ. ₹1.04 billion (US$13 million)[3] |
---|
ਬੰਦ ਕਰੋ