ਮੋਂਟਾਨਾ

From Wikipedia, the free encyclopedia

ਮੋਂਟਾਨਾ
Remove ads

ਮੋਂਟਾਨਾ (/mɒnˈtænə/ ( ਸੁਣੋ)) ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ। ਇਸ ਦੇ ਪੱਛਮੀ ਤੀਜੇ ਹਿੱਸੇ ਵਿੱਚ ਬਹੁਤ ਸਾਰੀਆਂ ਪਹਾੜ-ਲੜੀਆਂ ਹਨ। ਕੁਝ ਛੋਟੀਆਂ ਲੜੀਆਂ ਰਾਜ ਦੇ ਮੱਧਵਰਤੀ ਤੀਜੇ ਹਿੱਸੇ ਵਿੱਚ ਮਿਲਦੀਆਂ ਹਨ ਜੋ ਰਾਕੀ ਪਹਾੜਾਂ ਦਾ ਹਿੱਸਾ ਹਨ ਅਤੇ ਜਿਹਨਾਂ ਦੀ ਕੁੱਲ ਗਿਣਤੀ 77 ਹੈ। ਇਹ ਭੂਗੋਲਕ ਤੱਥ ਇਸ ਦੇ ਨਾਂ ਤੋਂ ਉਜਾਗਰ ਹੁੰਦੇ ਹਨ ਜੋ ਸਪੇਨੀ ਭਾਸ਼ਾ ਦੇ ਸ਼ਬਦ [montaña] Error: {{Lang}}: text has italic markup (help) (ਪਹਾੜ) ਤੋਂ ਆਇਆ ਹੈ। ਇਸ ਰਾਜ ਦੇ ਬਹੁਤ ਸਾਰੇ ਉਪਨਾਮ ਹਨ, ਕੋਈ ਵੀ ਅਧਿਕਾਰਕ ਨਹੀਂ,[5] ਜਿਹਨਾਂ ਵਿੱਚੋਂ ਕੁਝ ਹਨ: "ਵੱਡੇ ਅਸਮਾਨ ਵਾਲਾ ਦੇਸ਼" ਅਤੇ "ਖ਼ਜ਼ਾਨਿਆਂ ਦਾ ਰਾਜ", ਅਤੇ ਨਾਅਰੇ ਜਿਵੇਂ ਕਿ "ਚਮਕਦੇ ਪਹਾੜਾਂ ਦਾ ਰਾਜ" ਅਤੇ ਅਜੋਕਾ "ਆਖ਼ਰੀ ਸਭ ਤੋਂ ਵਧੀਆ ਥਾਂ" ਵੀ।[6][7]

ਵਿਸ਼ੇਸ਼ ਤੱਥ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads