ਮੋਂਤੇਰੇਈ

From Wikipedia, the free encyclopedia

Remove ads

ਮੋਂਤੇਰੇਈ (ਸਪੇਨੀ ਉਚਾਰਨ: [monteˈrei] ( ਸੁਣੋ)), ਮੈਕਸੀਕੋ ਦੇ ਉੱਤਰ-ਪੱਛਮੀ ਰਾਜ ਨੁਏਵੋ ਲਿਓਨ ਦੀ ਰਾਜਧਾਨੀ ਹੈ।[1] ਇਹਦਾ ਮਹਾਂਨਗਰੀ ਇਲਾਕਾ ਦੇਸ਼ ਦਾ ਤੀਜਾ ਸਭ ਤੋਂ ਵੱਡਾ ਹੈ[2][3] ਅਤੇ ਇਹ ਮੈਕਸੀਕੋ ਦਾ ਨੌਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਵਿਸ਼ੇਸ਼ ਤੱਥ ਮੋਂਤੇਰੇਈ, ਸਮਾਂ ਖੇਤਰ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads