ਮੋਂਸੁਰੇਉ ਮਹਿਲ
ਫਰਾਂਸ ਵਿਚ ਮਹਿਲ From Wikipedia, the free encyclopedia
Remove ads
ਮੋਂਸੁਰੇਉ ਮਹਿਲ (ਫਰਾਂਸੀਸੀ: Château de Montsoreau) ਫਰਾਂਸ ਵਿੱਚ ਸਥਿਤ ਹੈ। ਇਹ ਵੈਸਟ ਫ੍ਰਾਂਸ ਵਿੱਚ,ਲੁਆਰ ਦਰਿਆ ਦੇ ਕਿਨਾਰੇ, ਪੇ ਡ ਲਾ ਲੁਆਰ (Pays de la Loire) ਕਹੇ ਜਾਣ ਵਾਲੇ ਖੇਤਰ ਵਿੱਚ ਵਸਿਆ ਹੋਇਆ ਹੈ। ਇਹ ਆਪਣੀ ਵਾਸਤੂਕਲਾ ਲਈ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਮਹਿਲ ਨੂੰ ਯੁਨੈਸਕੋ ਵੱਲੋਂ ਵਿਸ਼ਵ ਵਿਰਾਸਤੀ ਸਥਾਨ ਐਲਾਨਿਆ ਗਿਆ ਹੈ।[1][2][3][4][5]
Remove ads
ਮੀਡੀਆ
ਫ਼ੋਟੋਜ਼
- ਮੋਂਸੁਰੇਉ ਮਹਿਲ-ਸਮਕਾਲੀ ਕਲਾ ਮਿਊਜ਼ੀਅਮ
- ਮੋਂਸੁਰੇਉ ਮਹਿਲ
- ਮੋਂਸੁਰੇਉ ਮਹਿਲ-ਸਮਕਾਲੀ ਕਲਾ ਮਿਊਜ਼ੀਅਮ
ਹਵਾਲੇ
Wikiwand - on
Seamless Wikipedia browsing. On steroids.
Remove ads