ਮੌਤ
From Wikipedia, the free encyclopedia
Remove ads
ਮੌਤ ਦਾ ਭਾਵ ਕਿਸੇ ਜੀਵ ਦੀਆਂ ਉਨ੍ਹਾਂ ਸਾਰੀਆਂ ਜੈਵਿਕ-ਪ੍ਰਕਿਰਿਆਵਾਂ ਦਾ ਅੰਤ ਹੈ ਜਿਹਨਾਂ ਦੇ ਅਧਾਰ ਤੇ ਉਸ ਦੇ ਬੁਨਿਆਦੀ ਅੰਗ ਕੰਮ ਕਰਦੇ ਹਨ। ਆਮ ਤੌਰ ਉੱਤੇ ਮੌਤ ਦੇ ਕਾਰਨ ਹੁੰਦੇ ਹਨ:- ਜੈਵਿਕ ਉਮਰ ਵਧਣ (ਬੁਢੇਪਾ), ਸ਼ਿਕਾਰ ਹੋ ਜਾਣਾ, ਕੁਪੋਸ਼ਣ, ਰੋਗ, ਆਤਮਹੱਤਿਆ, ਹੱਤਿਆ ਅਤੇ ਦੁਰਘਟਨਾਵਾਂ ਜਾਂ ਸਦਮਾ ਜਿਸਦਾ ਪਰਿਣਾਮ ਅੰਤ ਕਰ ਦੇਣ ਵਾਲੀ ਚੋਟ ਹੋਵੇ।[1] ਜੀਵਾਂ ਦੇ ਸਰੀਰ ਮੌਤ ਦੇ ਬਾਅਦ ਜਲਦੀ ਹੀ ਗਲਣ ਲੱਗ ਪੈਂਦੇ ਹਨ। ਇਸ ਧਾਰਨਾ ਦਾ ਕੋਈ ਸਬੂਤ ਨਹੀਂ ਕਿ ਸਰੀਰ ਦੀ ਮੌਤ ਦੇ ਬਾਅਦ ਚੇਤਨਾ ਬਚੀ ਰਹਿੰਦੀ ਹੈ।[2][3]

Remove ads
ਹਵਾਲੇ
Wikiwand - on
Seamless Wikipedia browsing. On steroids.
Remove ads