ਮੱਧ-ਸਮੁੰਦਰੀ ਵੱਟ
From Wikipedia, the free encyclopedia
Remove ads
ਮੱਧ-ਸਮੁੰਦਰੀ ਵੱਟ ਪਾਣੀ ਹੇਠਲੇ ਪਹਾੜਾਂ ਦੀ ਇੱਕ ਲੜੀ ਹੁੰਦੀ ਹੈ ਜੋ ਪੱਤਰੀ ਘਾੜਤ ਸਦਕਾ ਉਪਜਦੀ ਹੈ। ਇਸ ਵਿੱਚ ਕਈ ਸਾਰੇ ਪਹਾੜਾਂ ਦਾ ਸਿਲਸਿਲਾ ਹੁੰਦਾ ਹੈ ਜਿਹਨਾਂ ਦੀ ਰੀੜ੍ਹ ਵਿੱਚੋਂ ਤੇੜ ਨਾਮੀਂ ਘਾਟੀ ਲੰਘਦੀ ਹੈ।

ਬਾਹਰਲੇ ਜੋੜ
- ਢੁਕਵੇਂ ਪੱਤਰੀ ਘਾੜਤ ਜ਼ੋਰਾਂ ਦਾ ਇੱਕ ਵੇਰਵਾ Archived 2017-09-12 at the Wayback Machine.
- Mid-Ocenic ridge, like baseball seam (The Dynamic Earth, USGS)
- Ridge2000, Studying Mid-Ocean Ridges from Mantle to Microbe Archived 2016-06-01 at the Wayback Machine.
Wikiwand - on
Seamless Wikipedia browsing. On steroids.
Remove ads