ਯਾਂ ਦ ਲਾ ਫੋਂਤੈਨ

From Wikipedia, the free encyclopedia

ਯਾਂ ਦ ਲਾ ਫੋਂਤੈਨ
Remove ads

ਯਾਂ ਦ ਲਾ ਫੋਂਤੈਨ (8 ਜੁਲਾਈ 162113 ਅਪਰੈਲ 1695) 17ਵੀਂ ਸਦੀ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਫਰਾਂਸੀਸੀ ਕਵੀ ਸੀ। ਇਹ ਆਪਣੀਆਂ ਜਨੌਰ-ਕਹਾਣੀਆਂ ਲਈ ਮਸ਼ਹੂਰ ਹੈ।

ਵਿਸ਼ੇਸ਼ ਤੱਥ ਯਾਂ ਦ ਲਾ ਫੋਂਤੈਨ, ਜਨਮ ...

ਗੁਸਤਾਵ ਫਲੌਬੈਰ ਦੇ ਅਨੁਸਾਰ ਵਿਕਤੋਰ ਊਗੋ ਤੋਂ ਪਹਿਲਾਂ ਇਹ ਇੱਕੋ-ਇੱਕ ਅਜਿਹਾ ਕਵੀ ਜੋ ਫਰਾਂਸੀਸੀ ਭਾਸ਼ਾ ਨੂੰ ਸਮਝਣ ਅਤੇ ਇਸਦਾ ਉਸਤਾਦ ਬਣਨ ਵਿੱਚ ਸਫਲ ਹੋਇਆ।

Remove ads
Loading related searches...

Wikiwand - on

Seamless Wikipedia browsing. On steroids.

Remove ads