ਯਾਹੂ!

From Wikipedia, the free encyclopedia

ਯਾਹੂ!
Remove ads

ਯਾਹੂ! ਇਨਕੌਰਪੋਰੇਟਡ ਇੱਕ ਅਮਰੀਕੀ ਮਲਟੀਨੈਸ਼ਨਲ ਇੰਟਰਨੈੱਟ ਕਾਰਪੋਰੇਸ਼ਨ ਹੈ ਜਿਸਦੇ ਮੁੱਖ ਦਫ਼ਤਰ ਕੈਲੇਫ਼ੋਰਨੀਆ ਵਿੱਚ ਸਨਵੇਲ ਵਿਖੇ ਹਨ। ਇਹ ਦੁਨੀਆ ਭਰ ਵਿੱਚ ਆਪਣੇ ਵੈੱਬ ਪੋਰਟਲ, ਸਰਚ ਇੰਜਣ ਯਾਹੂ ਸਰਚ, ਅਤੇ ਹੋਰ ਸੇਵਾਵਾਂ, ਯਾਹੂ ਡਾਇਰੈਕਟਰੀ, ਯਾਹੂ ਮੇਲ, ਯਾਹੂ ਖ਼ਬਰਾਂ, ਯਾਹੂ ਫ਼ਾਇਨਾਂਸ, ਯਾਹੂ ਗਰੁੱਪ, ਯਾਹੂ ਜਵਾਬ, ਇਸ਼ਤਿਹਾਰ, ਆਨਲਾਈਨ ਨਕਸ਼ੇ ਆਦਿ ਲਈ ਜਾਣੀ ਜਾਂਦੀ ਹੈ। ਇਹ ਅਮਰੀਕਾ ਦੀਆਂ ਸਭ ਤੋਂ ਮਸ਼ਹੂਰ ਵੈੱਬਸਾਈਟਾਂ ਵਿੱਚੋਂ ਇੱਕ ਹੈ।[3] ਖ਼ਬਰ ਸਰੋਤਾਂ ਮੁਤਾਬਕ ਮੋਟੇ ਤੌਰ ਤੇ 700 ਮਿਲੀਅਨ ਲੋਕ ਹਰ ਮਹੀਨੇ ਯਾਹੂ ਵੈੱਬਸਾਈਟਾਂ ਤੇ ਫੇਰੀ ਪਾਉਂਦੇ ਹਨ।[4][5]

ਵਿਸ਼ੇਸ਼ ਤੱਥ ਕਿਸਮ, ਵਪਾਰਕ ਵਜੋਂ ...
Thumb
ਯਾਹੂ! ਇੰਡੀਆ ਦਾ ਬੰਗਲੌਰ ਦਫ਼ਤਰ

ਯਾਹੂ ਜਨਵਰੀ 1994 ਵਿੱਚ ਜੈਰੀ ਯੈਂਗ ਅਤੇ ਡੇਵਿਡ ਫ਼ੀਲੋ ਨੇ ਕਾਇਮ ਕੀਤੀ ਸੀ ਅਤੇ 1 ਮਾਰਚ 1995 ਨੂੰ ਇਹ ਇਨਕੌਰਪੋਰੇਟਡ ਹੋਈ। ਯਾਹੂ ਈ-ਮੇਲ ਲਈ ਇੱਕ ਪ੍ਰਸਿੱਧ ਵੈੱਬਸਾਈਟ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads