ਉਰਾਲ ਦਰਿਆ
ਰੂਸ ਅਤੇ ਕਜ਼ਾਖ਼ਸਤਾਨ ਵਿੱਚੋਂ ਵਗਣ ਵਾਲਾ ਇੱਕ ਦਰਿਆ From Wikipedia, the free encyclopedia
Remove ads
ਉਰਾਲ (ਰੂਸੀ: Урал, ਉਚਾਰਨ [uˈrɑɫ]) ਜਾਂ ਜਈਕ/ਜ਼ਏਕ (ਬਸ਼ਕੀਰ: Яйыҡ ਉਚਾਰਨ [jɑˈjɯ̞q ], ਕਜ਼ਾਖ਼: Жайық, ਉਚਾਰਨ [ʒɑjə́q]), ਜਿਹਨੂੰ 1775 ਤੋਂ ਪਹਿਲਾਂ ਯਈਕ (ਰੂਸੀ: Яик) ਆਖਿਆ ਜਾਂਦਾ ਸੀ, ਰੂਸ ਅਤੇ ਕਜ਼ਾਖ਼ਸਤਾਨ ਵਿੱਚੋਂ ਵਗਣ ਵਾਲਾ ਇੱਕ ਦਰਿਆ ਹੈ। ਇਹ ਦੱਖਣੀ ਉਰਾਲ ਪਹਾੜਾਂ ਤੋਂ ਪੈਦਾ ਹੋ ਕੇ ਕੈਸਪੀਅਨ ਸਾਗਰ ਵਿੱਚ ਜਾ ਰਲਦਾ ਹੈ। ਇਹਦੀ ਕੁੱਲ ਲੰਬਾਈ 1,511 ਮੀਲ (2,428 ਕਿ.ਮੀ.) ਹੈ ਜਿਸ ਕਰ ਕੇ ਇਹ ਵੋਲਗਾ ਅਤੇ ਦਨੂਬ ਮਗਰੋਂ ਯੂਰਪ ਦਾ ਤੀਜਾ ਅਤੇ ਏਸ਼ੀਆ ਦਾ 18ਵਾਂ ਸਭ ਤੋਂ ਲੰਮਾ ਦਰਿਆ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads