ਯੂਰੀ ਲਿਊਬੀਮੋਵ
From Wikipedia, the free encyclopedia
Remove ads
ਯੂਰੀ ਪੇਤਰੋਵਿੱਚ ਲਿਊਬੀਮੋਵ (30 ਸਤੰਬਰ 1917 – 5 ਅਕਤੂਬਰ 2014) ਸੋਵੀਅਤ ਰੂਸੀ ਮੰਚ ਅਦਾਕਾਰ ਅਤੇ ਨਿਰਦੇਸ਼ਕ ਸੀ।[1] ਉਹ ਤਾਗਾਨਕਾ ਥੀਏਟਰ, ਜਿਸਦੀ ਸਥਾਪਨਾ ਉਸਨੇ 1964 ਵਿੱਚ ਕੀਤੀ ਸੀ, ਨਾਲ ਜੁੜਿਆ ਹੋਇਆ ਸੀ।[2][3] ਉਹ ਰੂਸੀ ਥੀਏਟਰ ਜਗਤ ਦੀਆਂ ਮੋਹਰੀ ਹਸਤੀਆਂ ਵਿੱਚੋਂ ਇੱਕ ਸੀ।[4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads