ਯੂ ਸ੍ਰੀਨਿਵਾਸ
From Wikipedia, the free encyclopedia
Remove ads
ਉੱਪਾਲਾਪੂ ਸ੍ਰੀਨਿਵਾਸ (ਤੇਲਗੂ: ఉప్పలపు శ్రీనివాస్; 28 ਫਰਵਰੀ 1969 – 19 ਸਤੰਬਰ 2014) ਇੱਕ ਭਾਰਤੀ ਮੈਂਡੋਲਿਨ ਪਲੇਅਰ ਅਤੇ ਦੱਖਣੀ ਭਾਰਤ ਦੀ ਸੰਗੀਤਕ ਪਰੰਪਰਾ ਕਾਰਨਾਟਿਕ ਦਾ ਕੰਪੋਜਰ ਸੀ।.[1] ਉਹ ਬਚਪਨ ਤੋਂ ਹੀ ਵਿਲੱਖਣ ਪ੍ਰਤਿਭਾ ਦਾ ਮਾਲਕ ਸੀ ਅਤੇ ਉਸ ਨੇ 1978 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਜਲਦ ਹੀ ਜਨਤਾ ਵਿੱਚ ਮੈਂਡੋਲਿਨ ਸ੍ਰੀਨਿਵਾਸ ਦੇ ਤੌਰ ਤੇ ਜਾਣਿਆ ਜਾਣ ਲੱਗਾ। ਅਗਲੇ ਚਾਰ ਦਹਾਕਿਆਂ ਦੌਰਾਨ, ਉਸ ਨੇ ਦੁਨੀਆ ਭਰ ਦਾ ਦੌਰਾ ਕੀਤਾ ਅਤੇ ਜਾਨ ਮੈਕਲੌਗ਼ਲਿਨ (ਸੰਗੀਤਕਾਰ)| ਜਾਨ ਮੈਕਲੌਗ਼ਲਿਨ]], ਮਾਈਕਲ ਨੀਮੈਨ, ਅਤੇ ਮਾਈਕਲ ਬਰੁਕ ਨਾਲ ਸੰਗਤ ਕੀਤੀ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads