ਰਜਿੰਦਰ ਬੇਰੀ
ਪੰਜਾਬ, ਭਾਰਤ ਦਾ ਸਿਆਸਤਦਾਨ From Wikipedia, the free encyclopedia
Remove ads
ਰਜਿੰਦਰ ਬੇਰੀ (ਜਨਮ 6 ਮਾਰਚ 1962, ਜਲੰਧਰ) ਡਿਸਟ੍ਰਿਕਟ ਕਾਂਗਰਸ ਕਮੇਟੀ ਜਲੰਧਰ ਦਾ ਪ੍ਰਧਾਨ ਰਿਹਾ। ਉਹ ਜਲੰਧਰ ਕਾਰਪੋਰੇਸ਼ਨ ਵਿੱਚ ਕਾਉੰਸਲਰ ਵੀ ਰਹੇ ਹਨ ਅਤੇ 1997–2002 and 2007–2012 ਤੱਕ ਰਹੇ।
ਆਹੁਦੇ ਸੰਭਾਲੇ
- 2017 – ਹੁਣ ਤੱਕ, ਮੈਂਬਰ ਪੰਜਾਬ ਵਿਧਾਨ ਸਭਾ, ਜਲੰਧਰ
- 2013–2017 : ਜਿਲ੍ਹਾ ਪ੍ਰਧਾਨ, ਕਾਂਗਰਸ ਕਮੇਟੀ ਜਲੰਧਰ
- 2007–2012 : ਕਾਉੰਸਲਰ, ਜਲੰਧਰ ਕਾਰਪੋਰੇਸ਼ਨ
- 2002–2007 : ਟਰੱਸਟੀ, ਜਲਾਂਦਰ ਸੁਧਾਰ ਟਰੱਸਟ
- 1997–2002: ਕੌਂਸਲਰ ਮੁਨਸੀਪਲ ਕਾਰਪੋਰੇਸ਼ਨ, ਜਲੰਧਰ
- 1996–1999: ਜਨਰਲ ਸੈਕਟਰੀ, ਪੰਜਾਬ ਯੂਥ ਕਾਂਗਰਸ
- 1979–1981: ਉਪ ਰਾਸ਼ਟਰਪਤੀ, ਐਨਐਸਯੂਆਈ
ਹਵਾਲੇ
Wikiwand - on
Seamless Wikipedia browsing. On steroids.
Remove ads