ਰਣਵੀਰ ਸਿੰਘ

ਭਾਰਤੀ ਫ਼ਿਲਮ ਅਦਾਕਾਰ From Wikipedia, the free encyclopedia

ਰਣਵੀਰ ਸਿੰਘ
Remove ads

ਰਣਵੀਰ ਸਿੰਘ ਭਵਨਾਨੀ (ਜਨਮ 6 ਜੁਲਾਈ 1985) ਇੱਕ ਭਾਰਤੀ ਹਿੰਦੀ ਫਿਲਮੀ ਅਦਾਕਾਰ ਹੈ। ਉਸਨੇ ਆਪਣੇ ਫਿਲਮੀ ਜੀਵਨ ਦੀ ਸ਼ੁਰੁਆਤ 2010 ਵਿੱਚ ਯਸ਼ ਰਾਜ ਦੀ ਫਿਲਮ ਬੈਂਡ ਬਾਜਾ ਬਰਾਤ ਤੋਂ ਕੀਤੀ ਸੀ। ਇਹ ਫਿਲਮ ਇੱਕ ਕਾਮਯਾਬ ਫਿਲਮ ਸੀ ਅਤੇ ਇਸ ਲਈ ਉਸਨੂੰ ਬੇਸਟ ਡੈਬੀਊ ਅਦਾਕਾਰ ਲਈ ਫਿਲਮਫੇਅਰ ਇਨਾਮ ਵੀ ਮਿਲਿਆ।

ਵਿਸ਼ੇਸ਼ ਤੱਥ ਰਣਵੀਰ ਸਿੰਘ, ਜਨਮ ...

ਰਣਵੀਰ ਨੇ ਲੂਟੇਰਾ[1] ਫਿਲਮ ਵਿੱਚ ਇੱਕ ਲੂਟੇਰੇ ਦੀ, ਗੋਲੀਓ ਕੀ ਰਾਸਲੀਲਾ ਰਾਮ-ਲੀਲਾ ਵਿੱਚ ਇੱਕ ਦੁਖਾਂਤ ਰੋਮਾਂਸ ਅਤੇ 2014 ਵਿੱਚ ਗੁੰਡੇ[2] ਵਿੱਚ ਬੰਗਾਲੀ ਮੁਜਰਮ ਵੱਜੋਂ ਐਕਸ਼ਨ ਡਰਾਮਾ ਵਿੱਚ ਅਦਾਕਾਰੀ ਕੀਤੀ। ਗੋਲੀਓ ਕੀ ਰਾਸਲੀਲਾ ਰਾਮ-ਲੀਲਾ ਵਿੱਚ ਅਦਾਕਾਰੀ ਲਈ ਉਸਨੂੰ ਫਿਲਮਫੇਅਰ ਅਵਾਰਡ ਫਾਰ ਬੇਸਟ ਐਕਟਰ ਲਈ ਨਾਮਜਦ ਕੀਤਾ ਗਇਆ। 2015 ਵਿੱਚ ਉਸਨੇ ਦਿਲ ਧੜਕਨੇ ਦੋ[3][4] ਅਤੇ ਬਾਜੀਰਾਓ ਮਸਤਾਨੀ ਵਿੱਚ ਅਦਾਕਾਰੀ ਕੀਤੀ।[5][6]

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads